Connect with us

ਪੰਜਾਬ ਨਿਊਜ਼

9 ਰਜਿਸਟਰੀ ਕਲਰਕਾਂ ਸਮੇਤ 38 ਮੁਲਾਜ਼ਮਾਂ ਦੇ ਤਬਾਦਲੇ, ਜਾਣੋ ਕੌਣ-ਕੌਣ ਕਿੱਥੇ ਤਾਇਨਾਤ

Published

on

ਲੁਧਿਆਣਾ : ਡੀ.ਸੀ. ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ਵਿੱਚ ਤਾਇਨਾਤ 9 ਰਜਿਸਟਰੀ ਕਲਰਕਾਂ ਸਮੇਤ 38 ਮੁਲਾਜ਼ਮਾਂ ਦੇ ਤਬਾਦਲੇ ਕਰਕੇ ਉਨ੍ਹਾਂ ਨੂੰ ਤੁਰੰਤ ਨਵੀਂ ਤਾਇਨਾਤੀ ’ਤੇ ਜੁਆਇਨ ਕਰਨ ਦੇ ਹੁਕਮ ਦਿੱਤੇ ਹਨ। ਡੀਸੀ ਦਫ਼ਤਰ ਨਾਲ ਸਬੰਧਤ ਸਟਾਫ਼ ਵਿੱਚ ਹੋਏ ਇਸ ਵੱਡੇ ਪੱਧਰ ’ਤੇ ਤਬਾਦਲੇ ਦੌਰਾਨ ਰਾਜਵੰਤ ਕੌਰ (ਸੀਨੀਅਰ ਸਹਾਇਕ) ਨੂੰ ਆਰ.ਏ. ਸ਼ਾਖਾ, ਗੁਰਪ੍ਰੀਤ ਕੌਰ ਰਿਕਾਰਡ ਰੂਮ, ਜੈ ਪ੍ਰਕਾਸ਼ ਅਸਾਲਾ ਸ਼ਾਖਾ, ਅਜੈ ਕੁਮਾਰ ਰਿਟੇਲ ਸ਼ਾਖਾ, ਪ੍ਰਾਚੀ ਰੀਡਰ ਐਸ.ਡੀ.ਐਮ. ਪੂਰਵੀ, ਕੁਲਦੀਪ ਕੁਮਾਰ ਨੂੰ ਸ਼ਿਕਾਇਤ ਸ਼ਾਖਾ, ਰਜਨੀ ਬਾਲਾ ਨੂੰ ਐਸ.ਡੀ.ਏ. ਪੂਰਬੀ, ਰਜਿੰਦਰ ਸਿੰਘ ਨੂੰ ਤਹਿਸੀਲ ਪੂਰਬੀ, ਹਰਪ੍ਰੀਤ ਕੌਰ ਨੂੰ ਐਚ.ਆਰ.ਏ. ਸ਼ਾਖਾ, ਕਰਮਜੀਤ ਕੌਰ ਰੀਡਰ ਅਤੇ ਐੱਸ.ਡੀ.ਐੱਮ. ਰਾਏਕੋਟ, ਹਰੀਸ਼ ਕੁਮਾਰ ਨੂੰ ਆਰ.ਸੀ. ਸੈਂਟਰਲ, ਗੋਪਾਲ ਕ੍ਰਿਸ਼ਨ ਨੂੰ ਆਰ.ਸੀ. ਪੱਛਮੀ, ਸ਼ਿਵ ਕੁਮਾਰ ਰਿਕਾਰਡ ਕੀਪਰ ਪੱਛਮੀ, ਗੁਰਬਾਜ਼ ਸਿੰਘ ਆਰ.ਸੀ. ਖੰਨਾ, ਅਮਰੀਕ ਸਿੰਘ ਰੀਡਰ ਨਾਇਬ ਤਹਿਸੀਲਦਾਰ ਡੇਹਲੋਂ, ਹਰਵਿੰਦਰ ਸਿੰਘ ਐਮ.ਐਲ.ਸੀ. ਪਾਇਲ, ਜਸਪ੍ਰੀਤ ਸਿੰਘ ਰੀਡਰ ਪਾਇਲ, ਹਰਦੀਪ ਸਿੰਘ ਐੱਸ.ਡੀ.ਐੱਮ. ਦਫ਼ਤਰ ਖੰਨਾ, ਵਨੀਤ ਕੌਸ਼ਲ ਤਹਿਸੀਲ ਪੂਰਬੀ, ਕੁਲਦੀਪ ਸਿੰਘ ਆਰ.ਸੀ. ਸਮਰਾਲਾ, ਰਾਜਵੀਰ ਸਿੰਘ ਆਰ.ਸੀ. ਮਾਛੀਵਾੜਾ, ਸਾਹਿਲ ਅਗਰਵਾਲ ਸਮਰਾਲਾ, ਮੀਨੂੰ ਸ਼ਰਮਾ ਆਰ.ਸੀ. ਸਿੱਧਵਾਂ ਬੇਟ, ਵਿਜੇ ਕੁਮਾਰ ਰਿਕਾਰਡ ਰੂਮ, ਮੋਹਿਤ ਗੋਇਲ ਆਰ.ਸੀ. ਜਗਰਾਉਂ, ਅਜੇ ਗੋਇਲ ਐਚ.ਆਰ.ਸੀ. ਸ਼ਾਖਾ, ਜਸਕਿਰਨਪ੍ਰੀਤ ਸਿੰਘ ਆਰ.ਸੀ. ਰਾਏਕੋਟ, ਚੰਦਨਵੀਰ ਸਿੰਘ ਰੀਡਰ ਤਹਿਸੀਲਦਾਰ ਰਾਏਕੋਟ, ਜਸਵੰਤ ਸਿੰਘ ਆਰ.ਸੀ. ਪਾਇਲ, ਮਨਪ੍ਰੀਤ ਕੌਰ ਰਿਕਾਰਡ ਰੂਮ, ਗੁਰਮੀਤ ਕੌਰ ਸ਼ਿਕਾਇਤ ਸ਼ਾਖਾ, ਨਰੇਸ਼ ਕੁਮਾਰ ਡੀ.ਆਰ.ਏ., ਗਗਨਦੀਪ ਸਿੰਘ ਤਹਿਸੀਲ ਪੂਰਬੀ, ਅਸ਼ਵਨੀ ਕੁਮਾਰ ਫੁਟਕਲ ਸ਼ਾਖਾ, ਸਿਮਰਨਜੀਤ ਕੌਰ ਰਿਕਾਰਡ ਰੂਮ, ਅਮਿਤ ਕੁਮਾਰ ਐਸ.ਡੀ.ਐਮ. ਖੰਨਾ ਦਫ਼ਤਰ, ਅਲਕਾ ਰਾਣੀ ਰੀਡਰ ਤਹਿਸੀਲਦਾਰ ਪੱਛਮੀ, ਜਸਵਿੰਦਰ ਸਿੰਘ ਨੂੰ ਸਦਰ ਰਿਕਾਰਡ ਰੂਮ ਵਿੱਚ ਤਾਇਨਾਤ ਕੀਤਾ ਗਿਆ ਹੈ।

Facebook Comments

Trending