ਪੰਜਾਬ ਨਿਊਜ਼

ਲੁਧਿਆਣਾ ‘ਚ ਟ੍ਰੈਫਿਕ ਪੁਲਿਸ ਨੇ ਡਾਇਵਰਟ ਕੀਤੇ ਰੂਟ, ਜਾਓ ਇਨ੍ਹਾਂ ਰਸਤਿਆਂ ਤੋਂ

Published

on

ਜਾਣਕਾਰੀ ਅਨੁਸਾਰ ਲੁਧਿਆਣਾ ਦੇ ਸਮਰਾਲਾ ਚੌਂਕ ਵੱਲ ਜਾਂਦੇ ਸਾਰੇ ਰੂਟ ਉਥੇ ਕੀਤੇ ਜਾ ਰਹੇ ਮੁਜ਼ਾਹਰਿਆਂ ਦੇ ਚੱਲਦਿਆਂ ਦੂਜੇ ਪਾਸੇ ਨੂੰ ਬਦਲ ਦਿੱਤੇ ਗਏ ਹਨ। ਇਹ ਜਾਣਕਾਰੀ ਲੁਧਿਆਣਾ ਟ੍ਰੈਫਿਕ ਪੁਲਿਸ ਵੱਲੋਂ ਦਿੱਤੀ ਗਈ, ਤਾਂ ਜੋ ਇਸ ਰੂਟ ‘ਤੇ ਆਉਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਏ। ਇਸ ਲਈ ਜੇਕਰ ਤੁਸੀਂ ਚੰਡੀਗੜ੍ਹ ਰੋਡ ਤੋਂ ਸਮਰਾਲਾ ਚੌਂਕ ਵੱਲ ਆ ਰਹੇ ਹੋ ਤਾਂ ਕੋਹਾੜਾ ਜਾਂ ਵਰ ਪੈਲੇਸ ਵੱਲ ਦੀ ਆਇਆ ਜਾ ਸਕਦਾ ਹੈ।

ਉੱਥੇ ਹੀ ਜਲੰਧਰ ਬਾਈਪਾਸ ਕੋਂ ਚੰਡੀਗੜ੍ਹ ਰੋਡ ਵੱਲੋਂ ਆਉਣ ਵੇਲੇ ਤਾਜਪੁਰ ਰੋਡ ਵੱਲੋਂ ਰਾਹ ਬਦਲ ਕੇ ਆਓ।

 

 

Facebook Comments

Trending

Copyright © 2020 Ludhiana Live Media - All Rights Reserved.