Connect with us

ਅਪਰਾਧ

ਨੌਸਰਬਾਜ਼ ਨੇ ਔਰਤ ਦੇ ਖਾਤੇ ‘ਚੋਂ ਟਰਾਂਸਫਰ ਕਰਵਾਈ 2 ਲੱਖ ਦੀ ਨਕਦੀ

Published

on

The navigator transferred Rs 2 lakh cash from the woman's account

ਲੁਧਿਆਣਾ : ਤੇਜ਼ ਤਰਾਰ ਨੌਸਰਬਾਜ਼ ਨੇ ਸਿਵਲ ਲਾਈਨ ਦੀ ਰਹਿਣ ਵਾਲੀ ਮਹਿਲਾ ਗੁੰਜਨ ਜੈਨ ਦੇ ਖਾਤੇ ਚੋਂ 2 ਲੱਖ ਰੁਪਏ ਦੀ ਨਕਦੀ ਟਰਾਂਸਫਰ ਕਰਵਾ ਲਏ। ਇਸ ਮਾਮਲੇ ਵਿਚ ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਗੁੰਜਨ ਜੈਨ ਦੇ ਬਿਆਨ ਉੱਪਰ 81410-84290 ਮੋਬਾਈਲ ਧਾਰਕ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ ।

ਥਾਣਾ ਡਿਵੀਜ਼ਨ ਨੰਬਰ 8 ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਗੁੰਜਨ ਜੈਨ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਨੇ 81410-84290 ਮੋਬਾਈਲ ਨੰਬਰ ਦੇ ਜ਼ਰੀਏ ਉਨ੍ਹਾਂ ਦੇ ਖਾਤੇ ਚੋਂ 2 ਲੱਖ ਰੁਪਏ ਟਰਾਂਸਫਰ ਕਰਵਾਏ। ਔਰਤ ਨੇ ਕੁਝ ਸਮੇਂ ਬਾਅਦ ਜਦ ਆਪਣੇ ਮੋਬਾਈਲ ਦੇ ਮੈਸੇਜ ਉਪਰ ਝਾਤੀ ਮਾਰੀ ਤਾਂ ਉਸ ਦੇ ਹੋਸ਼ ਉੱਡ ਗਏ । ਗੁੰਜਨ ਜੈਨ ਨਾਲ ਪੂਰੇ 2 ਲੱਖ ਰੁਪਏ ਦੀ ਧੋਖਾਧੜੀ ਹੋ ਚੁੱਕੀ ਸੀ।

Facebook Comments

Trending