Connect with us

ਪੰਜਾਬੀ

ਮਾਰਕੀਟ ਕਮੇਟੀ ਨੇ ਪਹਿਲੇ ਦਿਨ ਫੜ੍ਹੀ ਵਾਲਿਆਂ ਤੋਂ ਯੂਜਰਜ ਚਾਰਜਿਜ ਦੇ ਵਸੂਲੇ 67 ਹਜ਼ਾਰ

Published

on

The market committee collected user charges of Rs 67,000 from those caught on the first day

ਲੁਧਿਆਣਾ : ਮਾਰਕੀਟ ਕਮੇਟੀ ਲੁਧਿਆਣਾ ਵਲੋਂ ਪਹਿਲੀ ਅਪ੍ਰੈਲ ਸ਼ੁੱਕਰਵਾਰ ਤੋਂ ਨਵੀਂ ਸਬਜ਼ੀ ਮੰਡੀ ਬਹਾਦਰਕੇ ਰੋਡ ‘ਚ ਫੜੀ ਲਗਾਉਣ ਵਾਲਿਆਂ ਤੋਂ ਯੂਜਰਜ ਚਾਰਜਿਜ ਵਸੂਲਣੇ ਸ਼ੁਰੂ ਕੀਤੇ ਹਨ। ਮਾਰਕੀਟ ਕਮੇਟੀ ਦੇ ਸਕੱਤਰ ਟੇਕ ਬਹਾਦਰ ਸਿੰਘ ਨੇ ਦੱਸਿਆ ਕਿ ਪਹਿਲੇ ਦਿਨ ਕਰੀਬ 67 ਹਜ਼ਾਰ ਰੁਪਏ ਯੂਜਰਜ ਚਾਰਜਿਜ ਇਕੱਤਰ ਹੋਏ ਹਨ।

ਉਨ੍ਹਾਂ ਦੱਸਿਆ ਕਿ ਮੰਡੀ ‘ਚ ਪੱਕੇ ਤੌਰ ਤੇ ਫੜੀ ਲਗਾਉਣ ਵਾਲਿਆਂ ਤੋਂ 3 ਹਜਾਰ ਰੁਪਏ ਪ੍ਰਤੀ ਮਹੀਨੇ ਦੀ ਪਰਚੀ ਅੱਜ ਕੱਟਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਾਰਕਿੰਗ ਫੀਸ ਵਸੂਲਣ ਦਾ ਕੰਮ ਵੀ ਮਾਰਕੀਟ ਕਮੇਟੀ ਸਟਾਫ ਵਲੋਂ ਕੀਤਾ ਜਾ ਰਿਹਾ ਹੈ।

Facebook Comments

Trending