Connect with us

ਪੰਜਾਬ ਨਿਊਜ਼

3 ਦਿਨ ਪਹਿਲਾਂ ਕੈਨੇਡਾ ਪਹੁੰਚੀ ਲੜਕੀ ਨੂੰ ਨਹੀਂ ਪਤਾ ਸੀ ਕਿ ਮੌ.ਤ ਉਸ ਨੂੰ ਇਸ ਤਰ੍ਹਾਂ ਲੈ ਜਾਵੇਗੀ

Published

on

ਲੁਧਿਆਣਾ: ਕੈਨੇਡਾ ਤੋਂ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਪੰਜਾਬ ਦੀ ਇੱਕ ਲੜਕੀ ਦੀ ਦਰਦਨਾਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਮ੍ਰਿਤਕਾ ਦੀ ਪਛਾਣ ਸਾਨੀਆ ਵਜੋਂ ਹੋਈ ਹੈ, ਜਿਸ ਦੀ ਉਮਰ ਕਰੀਬ 19 ਸਾਲ ਸੀ।

ਜਾਣਕਾਰੀ ਮੁਤਾਬਕ ਕੈਨੇਡਾ ਦੇ ਸਾਊਥ ਸਰੀ ‘ਚ ਵਾਪਰੇ ਇਕ ਦਰਦਨਾਕ ਹਾਦਸੇ ‘ਚ ਪੰਜਾਬ ਦੀ ਰਹਿਣ ਵਾਲੀ ਸਾਨੀਆ ਦੀ ਦਰਦਨਾਕ ਮੌਤ ਹੋ ਗਈ। ਉਹ ਪਿਛਲੇ ਹਫ਼ਤੇ ਹੀ ਸਟੱਡੀ ਵੀਜ਼ੇ ‘ਤੇ ਕੈਨੇਡਾ ਗਈ ਸੀ। ਉੱਥੇ ਪਹੁੰਚਣ ਦੇ ਤੀਜੇ ਦਿਨ ਉਸ ਨਾਲ ਇਕ ਦਰਦਨਾਕ ਹਾਦਸਾ ਵਾਪਰ ਗਿਆ, ਜਿਸ ਵਿਚ ਉਸ ਦੀ ਜਾਨ ਚਲੀ ਗਈ।

Facebook Comments

Trending