ਅੱਤਵਾਦ5 months ago
ਰਵਾਂਡਾ ਤੋਂ ਭਾਰਤ ਲਿਆਂਦਾ ਲ. ਸ਼ਕਰ-ਏ-ਤੋਇਬਾ ਦਾ ਮੋਸਟ ਵਾਂਟੇਡ ਅੱ. ਤਵਾਦੀ, ਬੈਂਗਲੁਰੂ ‘ਚ ਅੱ. ਤਵਾਦੀ ਸਾਜ਼ਿਸ਼ ਰਚਣ ਦਾ ਦੋਸ਼
ਬੈਂਗਲੁਰੂ ਜੇਲ ‘ਚ ਅੱਤਵਾਦੀ ਸਾਜ਼ਿਸ਼ ਮਾਮਲੇ ‘ਚ ਇਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ (ਐੱਲ.ਈ.ਟੀ.) ਨਾਲ ਜੁੜੇ ਭਗੌੜੇ ਸਲਮਾਨ ਰਹਿਮਾਨ...