ਪੰਜਾਬ ਨਿਊਜ਼3 months ago
ਜੇਕਰ ਤੁਹਾਡੀ ਵੀ ਹੈ ਬੇਸਮੈਂਟ ਵਾਲੀ ਬਿਲਡਿੰਗ, ਤਾਂ ਹੋ ਜਾਓ ਸਾਵਧਾਨ! ਪੈ ਸਕਦੇ ਹੋ ਮੁਸੀਬਤ ਵਿੱਚ
ਲੁਧਿਆਣਾ : ਜੇਕਰ ਤੁਹਾਡੀ ਵੀ ਬੇਸਮੈਂਟ ਵਾਲੀ ਬਿਲਡਿੰਗ ਹੈ ਤਾਂ ਹੋ ਜਾਓ ਸਾਵਧਾਨ। ਦਰਅਸਲ, ਲੁਧਿਆਣਾ ਵਿੱਚ ਬੇਸਮੈਂਟ ਵਿੱਚ ਚੱਲ ਰਹੀਆਂ ਵਪਾਰਕ ਗਤੀਵਿਧੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।...