Connect with us

ਪੰਜਾਬੀ

ਆਰ.ਟੀ.ਏ. ਵਲੋਂ ਚੈਕਿੰਗ ਦੌਰਾਨ 9 ਗੱਡੀਆਂ ਬੰਦ, 4 ਹੋਰ ਵਾਹਨਾਂ ਦੇ ਵੀ ਕੀਤੇ ਚਾਲਾਨ

Published

on

Subject: Invitation for Farewell 2023 at KIMT Ludhiana on 01/05/2023. Dear Sir/Madam We wish to inform you that Khalsa Institute of Management and Technology for Women is organizing Farewell 2023 for final year students on 01/05/2023 Monday at 12 o’ clock in the Auditorium. Through this communication we wish to request that the event schedule be posted in your esteemed newspaper. We look forward to your coverage of the event on the designated day. Please depute your reporter and cameraman to cover this event.

ਲੁਧਿਆਣਾ : ਸਕੱਤਰ ਆਰ.ਟੀ.ਏ.,ਲੁਧਿਆਣਾ ਵੱਲੋਂ ਮੋਟਰ ਵਹੀਕਲ ਐਕਟ ਤਹਿਤ ਨਿਯਮਾਂ ਵਿਰੁੱਧ ਚੱਲਣ ਵਾਲੇ ਵਾਹਨਾਂ ‘ਤੇ ਨਕੇਲ ਕੱਸਣ ਲਈ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ। ਆਰ.ਟੀ.ਏ. ਡਾ. ਪੂਨਮਪ੍ਰੀਤ ਕੌਰ ਵਲੋਂ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਲੁਧਿਆਣਾ ਸ਼ਹਿਰ ਦੀਆਂ ਵੱਖ ਵੱਖ ਸੜਕਾਂ ਤੱਕ ਚੈਕਿੰਗ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ 1 ਟਿੱਪਰ, 2 ਟਰੈਕਟਰ ਟਰਾਲੀ, 4 ਕੈਂਟਰ, 01 ਟਰੈਕਟਰ ਟਰਾਲਾ ਅਤੇ 01 ਟਰੱਕ ਜ਼ੋ ਕਿ ਓਵਰਹਾਈਟ, ਓਵਰਲੋਡ ਅਤੇ ਬਿਨ੍ਹਾਂ ਦਸਤਾਵੇਜਾਂ ਤੋਂ ਪਾਏ ਗਏ ਧਾਰਾ 207 ਅੰਦਰ ਬੰਦ ਕੀਤੇ ਗਏ। ਇਸ ਤੋਂ ਇਲਾਵਾ 01 ਪਿੱਕਅਪ ਵੈਨ, 02 ਟਰੱਕ ਅਤੇ 1 ਕੈਂਟਰ ਦਾ ਚਲਾਨ ਵੀ ਕੀਤਾ ਗਿਆ।ਉਨ੍ਹਾਂ ਦੁਹਰਾਇਆ ਕਿ ਸੜ੍ਹਕ ਚਾਲਕਾਂ ਵੱਲੋਂ ਵਰਤੀ ਗਈ ਕਿਸੇ ਵੀ ਤਰਾਂ੍ਹ ਦੀ ਲਾਪਰਵਾਹੀ ਬਰਦਾਸ਼ਤ ਨਹੀ ਕੀਤੀ ਜਾਵੇਗੀ ।

Facebook Comments

Trending