ਲੁਧਿਆਣਾ : 19ਵੀਂ ਬਟਾਲੀਅਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇਹ ਮੁਕਾਬਲਾ ਕੈਡਿਟਾਂ ਲਈ ਗਣਤੰਤਰ ਦਿਵਸ ਬਾਰੇ ਜਾਣਕਾਰੀ ਹਾਸਲ ਕਰਨ ਲਈ ਕਰਵਾਇਆ ਗਿਆ ਸੀ ਕਾਲਜ ਦੀ ਪਿ੍ੰਸੀਪਲ ਸ੍ਰੀਮਤੀ ਸਰਿਤਾ ਬਹਿਲ ਨੇ ਚੁਣੇ ਗਏ ਪੋਸਟਰ ਦੀ ਚੋਣ ਕੀਤੀ ਜੋ ਯੂਨਿਟ ਨੂੰ ਭੇਜਣੀ ਹੁੰਦੀ ਹੈ। ਪ੍ਰਿੰਸੀਪਲ ਨੇ ਸਾਰੇ ਕੈਡਿਟਾਂ ਨੂੰ ਉਨ੍ਹਾਂ ਦੀ ਇਸ ਪ੍ਰਾਪਤੀ ਲਈ ਵਧਾਈ ਦਿੱਤੀ ।
ਇਸ ਮੌਕੇ ਤੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀ ਨੰਦ ਕੁਮਾਰ ਜੈਨ ਜੀ, ਸ਼੍ਰੀ ਵਿਪਨ ਕੁਮਾਰ ਜੈਨ ਜੀ (ਸੀਨੀਅਰ ਵਾਈਸ ਪ੍ਰਧਾਨ), ਸ਼੍ਰੀ ਬਾਂਕਾ ਬਿਹਾਰੀ ਲਾਲ ਜੈਨ ਜੀ (ਵਾਈਸ ਪ੍ਰਧਾਨ), ਸ਼੍ਰੀ ਸ਼ਾਂਤੀ ਸਰੂਪ ਜੈਨ ਜੀ (ਵਾਈਸ ਪ੍ਰੈਜ਼ੀਡੈਂਟ), ਸ਼੍ਰੀ ਰਾਜੀਵ ਜੈਨ ਜੀ (ਸਕੱਤਰ), ਸ਼੍ਰੀ ਰਾਕੇਸ਼ ਕੁਮਾਰ ਜੈਨ ਜੀ (ਜੁਆਇੰਟ ਸੈਕਟਰੀ), ਸ਼੍ਰੀ ਰਾਜ ਕੁਮਾਰ ਗੁਪਤਾ ਜੀ (ਮੈਨੇਜਰ), ਕਾਲਜ ਪ੍ਰਿੰਸੀਪਲ ਡਾ ਸਰਿਤਾ ਬਹਿਲ ਨੇ ਕੈਡਿਟਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।