Connect with us

ਅਪਰਾਧ

ਲੁਧਿਆਣਾ ‘ਚ ਨ.ਸ਼ਿ.ਆਂ ਖ਼ਿਲਾਫ਼ ਪੁਲਸ ਦੀ ਛਾਪੇਮਾਰੀ, ਵੱਖ-ਵੱਖ ਇਲਾਕਿਆਂ ‘ਚ ਕੀਤੀ ਚੈਕਿੰਗ

Published

on

Police raid against drugs in Ludhiana, checking done in different areas

ਲੁਧਿਆਣਾ : ਨ.ਸ਼ਿ.ਆਂ ਦੇ ਖ਼ਿਲਾਫ਼ ਲੁਧਿਆਣਾ ਪੁਲਸ ਨੇ ਵੱਡੀ ਸਰਚ ਮੁਹਿੰਮ ਸ਼ੁਰੂ ਕੀਤੀ ਹੈ। ਏ. ਡੀ. ਜੀ. ਪੀ. ਐੱਮ. ਐੱਫ. ਫ਼ਾਰੂਕੀ ਦੀ ਅਗਵਾਈ ‘ਚ ਸੀ. ਪੀ. ਮਨਦੀਪ ਸਿੰਘ ਨੇ ਸਾਰੇ ਪੁਲਸ ਅਧਿਕਾਰੀਆਂ ਅਤੇ ਪੁਲਸ ਫੋਰਸ ਨਾਲ ਛਾਪੇਮਾਰੀ ਕੀਤੀ।

ਪੁਲਸ ਨੇ ਥਾਣਾ ਡਵੀਜ਼ਨ ਨੰਬਰ-2 ਦੇ ਇਲਾਕੇ ਅਮਰਪੁਰਾ, ਹਬੀਬਗੰਜ, ਇਸਲਾਮ ਗੰਜ, ਸਾਂਸੀ ਮੁਹੱਲਾ ਅਤੇ ਹੋਰ ਇਲਾਕਿਆਂ ‘ਚ ਅਚਨਚੇਤ ਚੈਕਿੰਗ ਕੀਤੀ। ਇਸ ਦੌਰਾਨ ਸਾਰੇ ਥਾਣਿਆਂ ਦੇ ਐੱਸ. ਐੱਚ. ਓ. ਵੀ ਮੌਜੂਦ ਰਹੇ।

Facebook Comments

Trending