ਪੰਜਾਬ ਨਿਊਜ਼

ਡੁਪਲੀਕੇਟ ਸਮਾਨ ਵੇਚਣ ਵਾਲਿਆਂ ‘ਤੇ ਪੁਲਿਸ ਨੇ ਕੱਸਿਆ ਸ਼ਿਕੰਜਾ ! 5 ਸਟਾਰ ਹੋਟਲ ਚ ਛਾਪੇਮਾਰੀ

Published

on

ਲੁਧਿਆਣਾ: ਲੁਧਿਆਣਾ ਪੁਲਸ ਨੇ ਇਕ ਪ੍ਰਦਰਸ਼ਨੀ ਦੌਰਾਨ ਇਕ 5 ਸਟਾਰ ਹੋਟਲ ‘ਤੇ ਛਾਪਾ ਮਾਰਿਆ ਹੈ। ਇਸ ਦੌਰਾਨ ਯੂਐਸ ਪੋਲੋ, ਟਾਮੀ, ਜ਼ਾਰਾ, ਲੇਵਿਸ ਆਦਿ ਬ੍ਰਾਂਡਾਂ ਦਾ ਡੁਪਲੀਕੇਟ ਸਾਮਾਨ ਬਰਾਮਦ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਪੁਲਸ ਨੂੰ ਇਕ 5 ਸਟਾਰ ਹੋਟਲ ‘ਚ ਆਯੋਜਿਤ ਪ੍ਰਦਰਸ਼ਨੀ ‘ਚ ਬ੍ਰਾਂਡੇਡ ਕੱਪੜਿਆਂ ਦੇ ਨਾਂ ‘ਤੇ ਨਕਲੀ ਸਾਮਾਨ ਵੇਚੇ ਜਾਣ ਦੀ ਸੂਚਨਾ ਮਿਲੀ ਸੀ। ਇਸ ’ਤੇ ਕਾਰਵਾਈ ਕਰਦਿਆਂ ਜਦੋਂ ਪੁਲੀਸ ਨੇ ਪ੍ਰਦਰਸ਼ਨੀ ’ਤੇ ਛਾਪਾ ਮਾਰਿਆ ਤਾਂ ਉਥੋਂ ਬਰਾਂਡਿਡ ਕੱਪੜਿਆਂ ਦਾ ਨਕਲੀ ਸਾਮਾਨ ਬਰਾਮਦ ਹੋਇਆ। ਇਸ ਸਬੰਧੀ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।

 

Facebook Comments

Trending

Copyright © 2020 Ludhiana Live Media - All Rights Reserved.