Connect with us

ਪੰਜਾਬੀ

ਸਰਕਾਰ ਵੱਲੋਂ ਕੀਤੇ ਕੰਮਾਂ ਤੋਂ ਲੋਕ ਖ਼ੁਸ਼ : ਕੋਟਲੀ

Published

on

People are happy with the work done by the government: Kotli

ਖੰਨਾ/ ਲੁਧਿਆਣਾ : ਕਾਂਗਰਸ ਪਾਰਟੀ ਪੂਰੇ ਜੋਸ਼ ਨਾਲ ਮੈਦਾਨ ‘ਚ ਉਤਰ ਚੁੱਕੀ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਖੰਨਾ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਵਰਕਰਾਂ ਨਾਲ ਮੀਟਿੰਗ ਦੌਰਾਨ ਕੀਤਾ।

ਕੋਟਲੀ ਨੇ ਕਿਹਾ ਇਕ ਪਾਸੇ ਜਿੱਥੇ ਕਾਂਗਰਸ ਪਾਰਟੀ ਦੇ ਵਰਕਰ ਦਿਨ ਰਾਤ ਮਿਹਨਤ ਕਰ ਰਹੇ ਹਨ, ਉੱਥੇ ਹੀ ਹੁਣ ਅੌਰਤਾਂ, ਨੌਜਵਾਨ ਤੇ ਆਮ ਲੋਕ ਵੀ ਖੁਦ ਅੱਗੇ ਆ ਕੇ ਪਾਰਟੀ ਕੰਮਾਂ ਲਈ ਜ਼ਿੰਮੇਵਾਰੀ ਸੰਭਾਲ ਰਹੇ ਹਨ। ਹਰ ਕੋਈ ਪੰਜਾਬ ਸਰਕਾਰ ਦੇ ਕੀਤੇ ਕੰਮਾਂ ਤੋਂ ਖੁਸ਼ ਹੈ ਤੇ ਖੰਨਾ ‘ਚ ਕੰਮ ਹੋਏ ਹਨ ਉਹ ਹੁਣ ਤਕ ਦਾ ਰਿਕਾਰਡ ਹਨ।

ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸੋਸ਼ਲ ਮੀਡੀਆ ਪ੍ਰਧਾਨ ਅਮਨ ਕਟਾਰੀਆ ਨੇ ਕਿਹਾ ਇਸ ਵੇਲੇ ਨੌਜਵਾਨ, ਮਹਿਲਾ ਕਾਂਗਰਸ ਸਮੇਤ ਪਾਰਟੀ ਦਾ ਹਰ ਵਿੰਗ ਪੂਰੇ ਜੋਸ਼ ‘ਚ ਹੈ। ਇਸ ਦੌਰਾਨ ਵਿੱਕੀ ਸਾਹਨੇਵਾਲੀਆ ਨੂੰ ਉਨ੍ਹਾਂ ਦਾ ਨਿਯੁਕਤੀ ਪੱਤਰ ਦਿੱਤਾ ਗਿਆ।

Facebook Comments

Trending