Connect with us

ਕਰੋਨਾਵਾਇਰਸ

ਕੋਰੋਨਾ ਜਾਂਚ ਦੌਰਾਨ 4 ਐਨ. ਆਰ. ਆਈਜ਼ ਸਮੇਤ 6 ਮਾਮਲੇ ਆਏ ਸਾਹਮਣੇ

Published

on

During the corona probe, 4 n. R. 6 cases including Eyes came to light

ਲੁਧਿਆਣਾ : ਕੋਰੋਨਾ ਜਾਂਚ ਦੌਰਾਨ 6 ਨਵੇਂ ਮਾਮਲੇ ਸਾਹਮਣੇ ਆਏ ਹਨ। ਜਾਣਕਾਰੀ ਅਨੁਸਾਰ ਲੁਧਿਆਣਾ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਕਰਕੇ ਅੱਜ ਜਿਹੜੇ 6 ਮਰੀਜ਼ ਹੋਰ ਸਾਹਮਣੇ ਆਏ ਹਨ ਉਨ੍ਹਾਂ ਦਾ ਸੰਬੰਧ ਜਿਲ੍ਹਾ ਲੁਧਿਆਣਾ ਨਾਲ ਹੈ।

ਇਨ੍ਹਾਂ ਮਰੀਜ਼ਾਂ ‘ਚ 3 ਯਾਤਰੀ ਅਮਰੀਕਾ ਅਤੇ 1 ਯਾਤਰੀ ਕੈਨੇਡਾ ਨਾਲ ਸਬੰਧਿਤ ਹੈ। ਲੁਧਿਆਣਾ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਵਿਚੋਂ 85591 ਮਰੀਜ਼ ਸਿਹਤਯਾਬੀ ਹਾਸਲ ਕਰ ਚੁੱਕੇ ਹਨ। ਇਸ ਵੇਲੇ ਲੁਧਿਆਣਾ ਵਿਚ ਸਿਹਤਯਾਬੀ ਦੀ ਦਰ 97.55 ਫ਼ੀਸਦੀ ਹੈ।

Facebook Comments

Trending