Connect with us

ਪੰਜਾਬੀ

ਲੁਧਿਆਣਾ ਪੱਛਮੀ ਤੋਂ ਆਸ਼ੂ ਤੇ ਹਲਕਾ ਦਾਖਾ ਤੋਂ ਸੰਦੀਪ ਸੰਧੂ ਨੇ ਨਾਮਜ਼ਦਗੀ ਪੱਤਰ ਕੀਤਾ ਦਾਖ਼ਲ

Published

on

Ashu from Ludhiana West and Sandeep Sandhu from Halqa Dakha filed nomination papers

ਲੁਧਿਆਣਾ :   ਲੁਧਿਆਣਾ ਵਿੱਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਹਲਕਾ ਪੱਛਮੀ ਤੋਂ ਨਾਮਜ਼ਦਗੀ ਪੱਤਰ ਭਰ ਦਿੱਤਾ ਹੈ। ਆਸ਼ੂ ਨੇ ਡੀਸੀ ਦਫ਼ਤਰ ਦੀ ਦੂਜੀ ਮੰਜ਼ਿਲ ’ਤੇ ਏਡੀਸੀ ਸ਼ਹਿਰੀ ਵਿਕਾਸ ਸੰਦੀਪ ਕੁਮਾਰ ਕੋਲ ਨਾਮਜ਼ਦਗੀ ਫਾਰਮ ਜਮ੍ਹਾਂ ਕਰਵਾਏ।

ਦੂਜੇ ਪਾਸੇ ਹਲਕਾ ਦਾਖਾ ਤੋਂ ਕਾਂਗਰਸ ਦੇ ਸੰਦੀਪ ਸੰਧੂ ਆਪਣੀ ਨਾਮਜ਼ਦਗੀ ਦਾਖ਼ਲ ਕਰਨ ਪੁੱਜੇ। ਸੰਦੀਪ ਸੰਧੂ ਐਸਡੀਐਮ ਪੱਛਮੀ ਕੋਲ ਨਾਮਜ਼ਦਗੀ ਫਾਰਮ ਭਰਨਗੇ।

Facebook Comments

Trending