Connect with us

ਪੰਜਾਬ ਨਿਊਜ਼

ਭਦੌੜ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸ੍ਰੀ ਚਮਕੌਰ ਸਾਹਿਬ ਤੋਂ ਵੀ ਹਾਰੇ

Published

on

After Bhadaur, Chief Minister Charanjit Singh Channi also lost to Sri Chamkaur Sahib

ਮੋਹਾਲੀ : ਪੰਜਾਬ ਕਾਂਗਰਸ ਦੇ ਸੀਐੱਮ ਫੇਸ ਚਰਨਜੀਤ ਸਿੰਘ ਚੰਨੀ ਭਦੌੜ ਤੋਂ ਬਾਅਦ ਆਪਣੇ ਸ੍ਰੀ ਚਮਕੌਰ ਸਾਹਿਬ ਵਾਲੀ ਸੀਟ ਵੀ ਹਾਰ ਗਏ ਹਨ। ਆਖ਼ਿਰੀ ਤੇ 18ਵੇਂ ਗੇੜ ‘ਚ ਚਰਨਜੀਤ ਸਿੰਘ ਚੰਨੀ ਹਾਰ ਗਏ।

ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ 15ਵੇਂ ਗੇੜ ਦੇ ਨਤੀਜਿਆਂ ਅਨੁਸਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਚਰਨਜੀਤ ਸਿੰਘ 5604 ਵੋਟਾਂ ਨਾਲ ਅੱਗੇ ਚੱਲ ਰਹੇ ਸਨ। ਉਨ੍ਹਾਂ ਦੇ ਮੁਕਾਬਲੇ ਮੁੱਖ ਮੰਤਰੀ ਚਰਨਜੀਤ ਸਿੰਘ ਨੂੰ 15ਵੇਂ ਗੇੜ ਤਕ ਕੁੱਲ 53 ਹਜ਼ਾਰ 395 ਵੋਟਾਂ ਪਈਆਂ ਸਨ ਜਦਕਿ ਡਾ. ਚਰਨਜੀਤ ਸਿੰਘ 58 ਹਜ਼ਾਰ 999 ਵੋਟਾਂ ਲੈ ਕੇ ਅੱਗੇ ਬਣੇ ਹੋਏ ਸਨ।

Facebook Comments

Trending