Connect with us

ਪੰਜਾਬ ਨਿਊਜ਼

ਪੰਜਾਬ ਵਿੱਚ ਪ੍ਰਸ਼ਾਸਕੀ ਫੇਰਬਦਲ, 3 ਪੀਸੀਐਸ ਅਤੇ 2 ਡੀਐਸਪੀ ਦੇ ਤਬਾਦਲੇ

Published

on

ਚੰਡੀਗੜ੍ਹ: ਪੰਜਾਬ ਸਰਕਾਰ ਲਗਾਤਾਰ ਅਧਿਕਾਰੀਆਂ ਦੇ ਤਬਾਦਲੇ ਕਰ ਰਹੀ ਹੈ। ਪੰਜਾਬ ਸਰਕਾਰ ਨੇ 2 ਡੀਐਸਪੀਜ਼ ਦੇ ਨਾਲ 3 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਜਗਦੀਪ ਸਹਿਗਲ ਨੂੰ ਐਸਡੀਐਮ ਨਿਯੁਕਤ ਕੀਤਾ ਗਿਆ। ਬਰਨਾਲਾ, ਦੀਪਾਂਕਰ ਗਰਗ ਨੂੰ ਉਪ ਮੁੱਖ ਸਕੱਤਰ, ਸੀ.ਐਮ. ਪੰਜਾਬ ਅਤੇ ਇਸ ਤੋਂ ਇਲਾਵਾ ਐਮ.ਡੀ., ਪੰਜਾਬ ਐਗਰੋ ਇੰਡਸਟਰੀਜ਼ ਅਤੇ ਗੁਰਬੀਰ ਸਿੰਘ ਕੋਹਲੀ ਨੂੰ ਐਸ.ਡੀ.ਐਮ. ਰਾਏਕੋਟ ਲਗਾਇਆ ਗਿਆ ਹੈ।

ਪੰਜਾਬ ਪੁਲਿਸ ਵੱਲੋਂ 2 ਡੀ.ਐਸ.ਪੀ. ਦਾ ਤਬਾਦਲਾ ਕੀਤਾ ਗਿਆ ਹੈ। ਏ.ਸੀ.ਪੀ. ਜਲੰਧਰ ਸੈਂਟਰਲ ਨਿਰਮਲ ਸਿੰਘ ਨੂੰ ਡੀਐਸਪੀ ਨਿਯੁਕਤ ਕੀਤਾ ਗਿਆ ਹੈ। ਡਿਟੈਕਟਿਵ, ਐਸ.ਬੀ.ਐਸ. ਨਗਰ ਅਮਨਦੀਪ ਸਿੰਘ ਨੂੰ ਏ.ਸੀ.ਪੀ. ਨਿਯੁਕਤ ਕੀਤਾ ਗਿਆ। ਸੈਂਟਰਲ ਜਲੰਧਰ ਲਗਾਇਆ ਗਿਆ ਹੈ।

Facebook Comments

Trending