Connect with us

ਪੰਜਾਬੀ

ਸਮਰਾਲਾ ਤੋਂ ਆਪ ਦੇ ਜਗਤਾਰ ਸਿੰਘ ਦਿਆਲਪੁਰਾ 30589 ਵੋਟਾਂ ਨਾਲ ਜੇਤੂ

Published

on

AAP's Jagtar Singh Dayalpura from Samrala won with 30589 votes

ਸਮਰਾਲਾ  : ਸਮਰਾਲਾ ਤੋਂ ਆਪ ਦੇ ਜਗਤਾਰ ਸਿੰਘ ਦਿਆਲਪੁਰਾ 30589 ਵੋਟਾਂ ਨਾਲਜਿੱਤ ਹਾਸਲ ਕਰ ਲਈ ਹੈ। ਉਡੀਕ ਦੀ ਘੜੀਆਂ ਖਤਮ ਹੋਈਆਂ। ਪਿਛਲੇ 18 ਦਿਨ ਤੋਂ ਆਪਣੇ ਅੰਦਰ ਨਤੀਜੇ ਲੁਕਾਏ ਸਟ੍ਰਾਂਗ ਕਮਰੇ ਵਿੱਚ ਬੈਠੀਆਂ ਈਵੀਐੱਮ ਨੇ ਅੱਠ ਵਜੇ ਤੋਂ ਰਾਜ ਖੋਲ੍ਹਣਾ ਸ਼ੁਰੂ ਕਰ ਦਿੱਤਾ ਹੈ ।

ਚੋਣ ਅਖਾੜੇ ‘ਚ ਉਤਰੇ ਉਮੀਦਵਾਰਾਂ ਦੀ ਧੜਕਣ ਤੇਜ਼ ਹੋ ਚੁੱਕੀ ਹੈ। ਕਿਸੇ ਨੂੰ ਇਸ ਵਾਰ ਰਿਕਾਰਡ ਬਣਾਉਣ ਦੀ ਉਮੀਦ ਹੈ ਤੇ ਕਈ ਉਮੀਦਵਾਰ ਜਿੱਤਣ ਦੀ ਆਸ ਦੇ ਸੁਪਨੇ ਦੇਖ ਰਹੇ ਹਨ। ਹਾਲਾਂਕਿ ਹੁਣ ਤਕ ਹਾਰ ਤੇ ਜਿੱਤ ਦੀ ਕਾਫੀ ਤਸਵੀਰ ਸਾਫ ਹੋ ਚੁੱਕੀ ਹੈ।

Facebook Comments

Trending