Connect with us

ਦੁਰਘਟਨਾਵਾਂ

ਲੁਧਿਆਣਾ ਦੀ ਕਾਲੋਨੀ ‘ਚ ਵਾਪਰਿਆ ਵੱਡਾ ਹਾ.ਦ.ਸਾ , 2 ਜਵਾਨ ਮੁੰਡਿਆਂ ਦੀ ਅਚਾ/ਨਕ ਹੋ ਗਈ ਮੌ/ਤ

Published

on

A big accident happened in the colony of Ludhiana, 2 young boys died suddenly.

ਲੁਧਿਆਣਾ : ਥਾਣਾ ਫੋਕਲ ਪੁਆਇੰਟ ਨਜ਼ਦੀਕ ਦੁਰਗਾ ਕਾਲੋਨੀ ‘ਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ 2 ਨੌਜਵਾਨਾਂ ਦੀ ਅਚਾਨਕ ਮੌ/ਤ ਹੋ ਗਈ। ਮ੍ਰਿ/ਤ/ਕਾਂ ਦੀ ਪਛਾਣ ਰਣਜੀਤ (25) ਵਾਸੀ ਪ੍ਰੇਮ ਨਗਰ ਅਤੇ ਵਿਸ਼ਾਲ (18) ਵਾਸੀ ਪ੍ਰਤਾਪ ਨਗਰ ਵਜੋਂ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਉਕਤ ਦੋਵੇਂ ਨੌਜਵਾਨ ਕਰੇਨ ਅਤੇ ਟਰੈਕਟਰ ਦੇ ਹੈਲਪਰ ਦੇ ਤੌਰ ‘ਤੇ ਕੰਮ ਕਰਦੇ ਸਨ। ਬੀਤੇ ਦਿਨ ਉਹ ਦੁਰਗਾ ਕਾਲੋਨੀ ‘ਚ ਜਨਰੇਟਰ ਉਤਾਰਨ ਗਏ ਸਨ। ਜਿਵੇਂ ਹੀ ਉੁਨ੍ਹਾਂ ਨੇ ਜਨਰੇਟਰ ਦਾ ਉੱਪਰ ਵਾਲਾ ਕਵਰ ਉਤਾਰਿਆ ਤਾਂ ਉਨ੍ਹਾਂ ਨੂੰ ਜ਼ੋਰ ਨਾਲ ਕਰੰਟ ਲੱਗ ਗਿਆ। ਗੰ/ਭੀਰ ਹਾਲਤ ‘ਚ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਨ੍ਹਾਂ ਦੋਹਾਂ ਨੇ ਦ/ਮ ਤੋੜ ਦਿੱਤਾ।

Facebook Comments

Trending