Connect with us

ਪੰਜਾਬ ਨਿਊਜ਼

ਜਲੰਧਰ ‘ਚ ਅੱਜ ਲੱਗੇਗਾ ਲੰਬਾ ਕੱਟ, ਜਾਣੋ ਕਿਹੜੇ-ਕਿਹੜੇ ਇਲਾਕੇ ਹੋਣਗੇ ਪ੍ਰਭਾਵਿਤ

Published

on

ਜਲੰਧਰ : ਸ਼ਹਿਰ ਵਾਸੀਆਂ ਲਈ ਅਹਿਮ ਖਬਰ ਹੈ। ਦਰਅਸਲ ਅੱਜ ਸ਼ਹਿਰ ‘ਚ ਕਈ ਥਾਵਾਂ ‘ਤੇ ਬਿਜਲੀ ਸਪਲਾਈ ਬੰਦ ਰਹੇਗੀ। ਜਾਣਕਾਰੀ ਅਨੁਸਾਰ 11 ਕੇ.ਵੀ. ਘਈ ਨਗਰ ਫੀਡਰ ਦੀ ਸਪਲਾਈ 24 ਜਨਵਰੀ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਬੰਦ ਰਹੇਗੀ, ਜਿਸ ਕਾਰਨ ਘਈ ਨਗਰ, ਕੋਟ ਮੁਹੱਲਾ, ਕੋਟ ਬਾਜ਼ਾਰ, ਜੈਨਾ ਨਗਰ ਅਤੇ ਆਸ-ਪਾਸ ਦੇ ਇਲਾਕੇ ਪ੍ਰਭਾਵਿਤ ਹੋਣਗੇ।ਇਸੇ ਤਹਿਤ ਬਸਤੀ ਦਾਨਿਸ਼ਮੰਦਾਂ, ਬਸਤੀ ਗੁਜਾਨ, ਮਨਜੀਤ ਨਗਰ, ਜਨਕ ਨਗਰ, ਲਸੂੜੀ ਮੁਹੱਲਾ, ਕਟੜਾ ਮੁਹੱਲਾ, ਨਿਊ ਰਸੀਲਾ ਨਗਰ, ਕਰਨ ਐਨਕਲੇਵ, ਸਤਨਾਮ ਨਗਰ, ਸੁਰਜੀਤ ਨਗਰ, ਸ਼ੇਰ ਸਿੰਘ ਕਲੋਨੀ, ਦਿਲਬਾਗ ਨਗਰ, ਰਾਜਾ ਗਾਰਡਨ, ਰੋਜ਼ ਗਾਰਡਨ, ਸ਼ਿਵਾਜੀ। ਨਗਰ ਸ਼ਾਮਲ ਹੈ।ਦੂਜੇ ਪਾਸੇ ਪਾਵਰਕੌਮ ਅਧਿਕਾਰੀਆਂ ਅਨੁਸਾਰ ਜੇਕਰ ਸਮੇਂ-ਸਮੇਂ ’ਤੇ ਫੀਡਰਾਂ ਦੀ ਮੁਰੰਮਤ ਨਾ ਕਰਵਾਈ ਗਈ ਤਾਂ ਟਰਾਂਸਫਾਰਮਰ ਵਿੱਚ ਨੁਕਸ ਪੈਣ ਦਾ ਖਤਰਾ ਹੈ, ਅਜਿਹੇ ਵਿੱਚ ਇਸ ਕੰਮ ਤੋਂ ਬਾਅਦ ਬਿਜਲੀ ਬਹਾਲ ਕਰ ਦਿੱਤੀ ਜਾਵੇਗੀ।

Facebook Comments

Trending