Connect with us

ਪੰਜਾਬ ਨਿਊਜ਼

ਚੇਤਨ ਬਬੇਜਾ ਮਾਮਲੇ ਚ ਆਇਆ ਨਵਾਂ ਮੋੜ IPS ਅਫਸਰਾਂ ਨੇ ਕੀਤੀ FIR ਖਾਰਿਜ, ਪੜੋ ਪੂਰੀ ਖਬਰ

Published

on

ਲੁਧਿਆਣਾ :  (ਵਿਸ਼ਾਲ ਕਪੂਰ )  ਪੂਨਮ ਵੱਲੋਂ ਮੁਕੱਦਮਾ ਦਰਜ ਕਰਾਉਣ ਸਮੇ ਦਿੱਤੇ ਬਿਆਨ ਵਿੱਚ ਆਪਣੀ ਉਮਰ 30 ਸਾਲ ਲਿਖਾਈ ਹੈ ਜਦਕਿ ਤਫਤੀਸ ਦੌਰਾਨ ਮੁਦਈ ਮੁਕਦਮਾ ਪੂਨਮ ਦੇ ਅਧਾਰ ਕਾਰਡ ਨੂੰ ਵਾਚਣ ਤੋ ਪਾਇਆ ਹੈ ਕਿ ਇਸ ਵਿੱਚ ਉਸਦੇ ਜਨਮ ਦਾ ਸਾਲ 1989 ਲਿਖਿਆ ਹੈ । ਜਿਸ ਅਨੁਸਾਰ ਪੂਨਮ ਦੀ ਉਮਰ 34 ਸਾਲ ਬਣਦੀ ਹੈ (ਅਧਾਰ ਕਾਰਡ ਦੀ ਕਾਪੀ ਲਫ ਰਿਪੋਰਟ ਹੈ ) ਮੁਦਈ ਮੁਕਦਮਾ ਦੇ ਬਿਆਨ ਅਨੁਸਾਰ ਉਸਦੀ ਪਹਿਲੀ ਸ਼ਾਦੀ ਮਿਤੀ 13-04-2019 ਨੂੰ ਰਮਨ ਚਾਵਲਾ ਵਾਸੀ ਮੁਬਾਰਕ ਪੁਰ ਕੈਂਪ ਚੰਡੀਗੜ੍ਹ ਨਾਲ ਹੋਈ ਸੀ ।ਜੇ ਅਪਰਾਧਿਕ ਕਿਸਮ ਦਾ ਵਿਅਕਤੀ ਹੋਣ ਕਾਰਨ ਉਸਦੀ ਆਪਣੇ ਪਹਿਲੇ ਪਤੀ ਨਾਲ ਅਣਬਣ ਹੋ ਗਈ ਇਸ ਕਰਕੇ ਉਸਨੇ ਆਪਣੇ ਪਹਿਲੇ ਪਤੀ ਤੋਂ ਤਲਾਕ ਲੈ ਲਿਆ ।ਜੋ ਤਫਤੀਸ਼ ਦੌਰਾਨ ਰਮਨ ਚਾਵਲਾ ਅਪਰਾਧਿਕ ਰਿਕਾਰਡ ਹੋਣ ਬਾਰੇ ਮੁਦਈ ਮੁਕੱਦਮਾ ਵੱਲੋਂ ਕੋਈ ਸਬੂਤ ਹੁਣ ਤੱਕ ਪੇਸ਼ ਨਹੀਂ ਕੀਤਾ ਗਿਆ।

ਪੂਨਮ ਦੇ ਬਿਆਨ ਅਨੁਸਾਰ ਦੋਸ਼ੀ ਚੇਤਨ ਬਵੇਜਾ ਨੇ ਉਸਨੂੰ ਆਪਣੇ ਦਫਤਰ ਵਿੱਚ ਚੀਮਾ ਰੋਕ ਨੇੜੇ ਨੌਕਰੀ ਪਰ ਰੱਖ ਲਿਆ ਸੀ ਜੋ ਤਫਤੀਸ਼ ਦੌਰਾਨ ਚੇਤਨ ਬਵੇਜਾ ਦੇ ਦਫਤਰ ਵਿੱਚ ਕੰਮ ਕਰ ਰਹੇ ਲੜਕੇ ਅਜੇ ਕੁਮਾਰ ਪੁੱਤਰ ਰਾਮ ਸਾਗਰ ਅਤੇ ਦਫਤਰ ਦੇ ਆਸ ਪਾਸ ਰਹਿੰਦੇ ਲੋਕਾਂ ਸੱਜੇ ਦੱਤ ਪੁੱਤਰ ਬਲਰਾਮ ਦੱਤ, ਵਿਜੇ ਤਿਵਾੜੀ ਪੁੱਤਰ ਸ੍ਰੀ ਵੇਦ ਪ੍ਰਕਾਸ਼ ਤਿਵਾੜੀ ਨੂੰ ਸ਼ਾਮਲ ਤਫਤੀਸ਼ ਕਰਕੇ ਪੁੱਛਗਿੱਛ ਕੀਤੀ ਗਈ ਹੈ, ਅਤੇ ਦਫਤਰ ਵਿੱਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਚੈਕ ਕੀਤੀ ਗਈ ਜੋ ਸਮਾ ਜਿਆਦਾ ਹੋਣ ਕਰਕੇ ਸੀ ਸੀ ਟੀ ਵੀ ਫੂਟੈਜ ਨਹੀ ਮਿਲ ਸਕੀ ਪ੍ਰੇਰੂ ਮੁਦਈ ਮੁਕੱਦਮਾ ਪੂਨਮ ਦਾ ਦੋਸ਼ੀ ਚੇਤਨ ਬਵੇਜਾ ਦੇ ਦਫਤਰ ਵਿੱਚ ਕੰਮ ਕਰਨਾ ਸਾਹਮਣੇ ਨਹੀ ਆਇਆ ਹੈ ਅਤੇ ਨਾ ਹੀ ਮੁਦਈ ਮੁਕੱਦਮਾ ਪੂਨਮ ਵੱਲੋਂ ਹੁਣ ਤੱਕ ਅਹਿਜਾ ਕੋਈ ਸਬੂਤ ਪੇਸ਼ ਕੀਤਾ ਗਿਆ ਹੈ ।ਇਸ ਸੰਬੰਧੀ ਸਫਾ ਮਿਸਲ ਪਰ ਕੋਈ ਸ਼ਹਾਦਤ ਨਹੀਂ ਆਈ ਹੈ ।

ਪੂਨਮ ਦੇ ਬਿਆਨ ਅਨੁਸਾਰ ਦੋਸ਼ੀ ਚੇਤਨ ਬਵੇਜਾ ਨੇ ਉਸਨੂੰ ਆਪਣੇ ਦਫਤਰ ਵਿੱਚ ਕੋਲਡ ਡ੍ਰਿੰਕ ਕੇ ਬੇਹੋਸ਼ੀ ਦੀ ਹਾਲਤ ਵਿੱਚ ਉਸ ਨਾਲ ਸਰੀਰਕ ਸੰਬੰਧ ਬਣਾਏ ਸਨ ਅਤੇ ਬਾਅਦ ਵਿੱਚ ਉਸਨੂੰ ਵਿੱਚ ਨਸ਼ੀਲੀ ਚੀਜ ਪਿਆ ਕੇ,ਸਾਦੀ ਦਾ ਝਾਂਸਾ ਦੇ ਕੇ ਉਸ ਨਾਲ ਵਿਆਹ ਕਰਾਉਣ ਦਾ ਵਾਅਦਾ ਕਰਕੇ ਉਸ ਨਾਲ ਸਰੀਰਕ ਸੰਬੰਧ ਬਣਾਉਂਦਾ ਰਿਹਾ ਹੈ । ਤਫਤੀਸ ਕੁਆਰਾ ਦੇਸ ਦੌਰਾਨ ਮੁਦਈ ਮੁਕੱਦਮਾ ਪੂਨਮ ਵੱਲੋਂ ਉਸਨੂੰ ਕੋਲਡ ਡ੍ਰਿੰਕ ਵਿੱਚ ਕੋਈ ਨਸ਼ੀਲਾ ਚੀਜ ਪਿਲਾਉਣ ਸੰਬੰਧੀ ਲਗਾਏ ਦੋਸ਼ਾ ਸੰਬੰਧੀ ਕੋਈ ਵੀ ਇੰਨਟੋਕਸੀਡੈਂਟ ਨਾ ਤਾ ਪੇਸ਼ ਕੀਤਾ ਹੈ ਅਤੇ ਨਾ ਹੀ ਦੱਸਿਆ ਹੈ ਨਾ ਹੀ ਹੋਰ ਕੋਈ ਸਬੂਤ ਪੇਸ਼ ਕੀਤਾ ਗਿਆ ਹੈ ਅਤੇ ਨਾ ਹੀ ਪੂਨਮ ਵੱਲੋਂ ਉਸ ਸਮੇਂ ਇਸ ਘਟਨਾ ਦੀ ਪੁਲਿਸ ਪਾਸ ਕੋਈ ਸ਼ਿਕਾਇਤ ਦਰਜ ਕਰਵਾਈ ਗਈ ਸੀ । ਜੇਕਰ ਮੁਦਈ ਮੁਕੰਦਮਾ ਪੁਨਮ ਚਾਹੁੰਦੀ ਤਾਂ ਸਮੇ ਪੁਲਿਸ ਪਾਸ ਸ਼ਿਕਾਇਤ ਦਰਜ ਕਰਵਾ ਕੇ ਆਪਣਾ ਮੈਡੀਕਲ ਕਰਵਾ ਕੇ ਦੋਸੀ ਖਿਲਾਫ ਕਾਨੂੰਨੀ ਕਾਰਵਾਈ ਕਰਵਾ ਸਕਦੀ ਸੀ . ਉਸ ਵੱਲੋ ਇਹ ਤੱਥ ਕਰੀਬ ਚਾਰ ਸਾਲ ਬਾਅਦ ਸਾਹਮਣੇ ਲਿਆਂਦੇ ਗਏ ਹਨ ਜੋ ਸ਼ੱਕ ਦੇ ਘੇਰੇ ਵਿੱਚ ਆਉਂਦੇ ਹਨ ਇੱਥੇ ਇਹ ਵੀ ਜਿਕਰਯੋਗ ਹੈ ਕਿ ਦੋਸ਼ੀ ਚੇਤਨ ਬਵੇਜਾ ਦਾ ਸਾਲ 2010 ਵਿੱਚ ਪ੍ਰਿੰਕਲ ਨਾਮ ਦੀ ਔਰਤ ਨਾਲ ਪੂਹੇ ਰਸਮਾਂ ਰਿਵਾਜਾ ਅਨੁਸਾਰ ਸਮਾਜ ਵਿੱਚ ਵਿਆਹ ਹੋਇਆ ਹੈ । ਜਿਹਨਾ ਦੇ ਇਸ ਸ਼ਾਦੀ ਤੇ ਇੱਕ ਲੜਕੀ ਪੈਦਾ ਹੋਈ ਹੈ ਅਤੇ ਦੋਵੇ ਪਤੀ ਪਤਨੀ ਸਮਾਜਿਕ ਕੰਮਾ ਵਿੱਚ ਜਿਵੇਂ ਕਿ ਜਾਗਰਣ ਅਤੇ ਹੋਰ ਸਮਾਜਿਕ ਕੰਮਾ ਕਾਰਾਂ ਵਿੱਚ ਸ਼ਾਮਲ ਹੁੰਦੇ ਹਨ ਜਿਹਨਾ ਦੀਆ ਅਕਸਰ ਅਖਬਾਰਾਂ ਵਿੱਚ ਬਤੌਰ ਪਤੀ ਪਤਨੀ ਫੋਟੋਆ ਛਪਦੀਆ ਹਨ ।ਇਸ ਤੋਂ ਇਲਾਵਾ ਦਰਖਾਸਤੀ ਪ੍ਰਿੰਕਲ ਦੇ ਅਨੁਸਾਰ ਉਹਨਾ ਦੋਵੇ ਪਤੀ ਪਤਨੀ ਦੀਆ ਉਸਦੇ ਪਤੀ ਚੇਤਨ ਬਵੇਜਾ ਦੇ ਦਫਤਰ ਵਿੱਚ ਕਾਫੀ ਫੋਟੋਆਂ ਲੱਗੀਆ ਹਨ ਜੇਕਰ ਮੁਦਈ ਮੁਕੱਦਮਾ ਪੂਨਮ ਦੋਸ਼ੀ ਚੇਤਨ ਬਵੇਜਾ ਦੇ ਦਫਤਰ ਵਿੱਚ ਕੰਮ ਪਰ ਜਾਂਦੀ ਸੀ ਤਾਂ ਉਸਨੂੰ ਇਹ ਫੋਟੋਆ ਜਰੂਰ ਨਜਰ ਆਈਆ ਹੋਣਗੀਆ (ਫੋਟੋਆਂ ਲਫ ਰਿਪੋਰਟ ਹਨ) ਅਤੇ ਚੇਤਨ ਬਵੇਜਾ ਵੱਲੋ ਆਪਣੇ ਆਪ ਨੂੰ ਕੁਆਰਾ ਦੱਸਕੇ ਸਰੀਰਕ ਸੰਬੰਧ ਬਣਾਉਂਦੇ ਰਹਿਣ ਸੰਬੰਧੀ ਲਗਾਏ ਦੋਸ਼ਾ ਵਿੱਚ ਕੋਈ ਵਜਨ ਹੋਣਾ ਸਾਹਮਣੇ ਹੈ । ਸੋ ਇਸ ਸੰਬੰਧੀ ਵੀ ਸਫਾ ਮਿਸਲ ਪਰ ਕੋਈ ਸ਼ਹਾਦਤ ਨਹੀ ਆਈ ਹੈ। ਦੱਸ ਨਹੀਂ ਆਉਂਦਾ ਮੁਦਈ ਮੁਕੱਦਮਾ ਪੂਨਮ ਦੇ ਬਿਆਨ ਅਨੁਸਾਰ ਦੋਸ਼ੀ ਚੇਤਨ ਬਵੇਜਾ ਨੇ ਉਸਦਾ ਅਬੌਰਸ਼ਨ ਕਰਾਉਣ ਲਈ ਜਬਰਦਸਤੀ ਗਰੇਵਾਲ ਹਸਪਤਾਲ ਗਿੱਲ ਰੋਡ ਲੁਧਿਆਣਾ ਵਿੱਚ ਦਾਖਲ ਕਰਵਾਇਆ ਸੀ ।ਜੋ ਤਫਤੀਸ਼ ਦੌਰਾਨ ਗਰੇਵਾਲ ਹਸਪਤਾਲ ਰਿਲਿ ਰੋਡ ਦੇ ਸੰਬੰਧਿਤ ਡਾਕਟਰ ਮਨਦੀਪ ਕੌਰ ਨੂੰ ਸ਼ਾਮਲ ਤਫਤੀਸ਼ ਕਰਕੇ ਪੁੱਛਗਿੱਛ ਕੀਤੀ ਗਈ ਹੈ ਅਤੇ ਬਿਆਨ ਲਿਖੇ ਗਏ ਹਨ ਅਤੇ ਉਹਨਾ ਪਾਸੇ ਹਸਪਤਾਲ ਦਾ ਰਿਕਾਰਡ ਕਬੂਜਾ ਵਿੱਚ ਲਿਆ ਗਿਆ ਹੈ ਲੁਧਿਆਣਾ ਵਿੱਚ ਦਾਖਲ ਹੋਣਾ ਨਹੀਂ ਪਾਈ ਗਈ ਹੈ ਅਤੇ ਗਰੇਵਾਲ ਹਸਪਤਾਲ ਦੇ : ਜੇ ਮੁਦਈ ਮੁਕੱਦਮਾ ਪੂਨਮ ਗਰੇਵਾਲ ਹਸਪਤਾਲ ਗਿੱਲ ਰੋਡ ਸਮਾਂ ਜਿਆਦਾ ਹੋਣ ਕਾਰਨ ਨਹੀ ਪ੍ਰਾਪਤ ਹੋ ਸਕੀ। ਜੋ ਕਿ ਇਸ ਸੰਬੰਧੀ ਵੀ ਕੋਈ ਸ਼ਹਾਦਤ ਸਫਾ ਮਿਸਲ ਪਰ ਨਹੀ ਆਈ ।

ਪੂਨਮ ਦੇ ਬਿਆਨ ਅਨੁਸਾਰ ਦੋਸ਼ੀ ਚੇਤਨ ਬਵੇਜਾ ਉਸਨੂੰ ਬੱਚੇ ਦੇ ਪਾਲਣ ਪੋਸ਼ਣ ਸੰਬੰਧੀ 5- 10 ਹਜਾਰ ਰੁਪਇਆ ਹਰ ਮਹੀਨੇ ਦਿੰਦਾ ਆ ਰਿਹਾ ਹੈ ਜੋ ਇਸ ਤਫਤੀਸ ਦੌਰਾਨ ਦੋਸ਼ੀ ਚੇਤਨ ਬਵੇਜਾ ਦੇ ਬੈਂਕ ਖਾਤਿਆ ਦਾ ਰਿਕਾਰਡ ਹਾਸਲ ਕੀਤਾ ਗਿਆ ਹੈ ਮੁਦਈ ਮੁਕੱਦਮਾ ਪੂਨਮ ਨੂੰ ਉਸ ਵੱਲੋ ਪੈਸੇ ਦੇਣ ਸੰਬੰਧੀ ਕੋਈ ਤੱਥ ਸਾਹਮਣੇ ਨਹੀ ਆਇਆ ਹੈ ਅਤੇ ਨਾ ਹੀ ਮੁਦਈ ਮੁਕੱਦਮਾ ਨੇ ਪੈਸੇ ਦੇਣ ਸੰਬੰਦੀ ਕੋਈ ਰਿਕਾਰਡ ਪੇਸ਼ ਕੀਤਾ ਹੈ ।ਜੇ ਕਿ ਇਸ ਸੰਬੰਧੀ ਵੀ ਕੋਈ ਸ਼ਹਾਦਤ ਸਫਾ ਮਿਸਲ ਪਰ ਨਹੀ ਆਈ ।

ਪੂਨਮ ਦੀ ਦੂਸਰੀ ਸ਼ਾਦੀ ਮਿਤੀ 17-06-2022 ਨੂੰ ਅਸ਼ੀਸ਼ ਭਾਟੀਆ ਪੁੱਤਰ ਰਮੇਸ਼ ਭਾਟੀਆ ਵਾਸੀ ਗਲੀ ਨੰਰਬ 2 ਚੂਹੜਪੁਰ ਰੋਡ ਵੱਡੀ ਹੈਬੋਵਾਲ ਨਾਲ ਹੋਈ ਸੀ । ਜੇ ਕਰੀਬ ਚਾਰ ਮਹੀਨੇ ਬਾਅਦ ਦੋਵੇਂ ਵੱਖ ਹੋ ਗਏ ਸਨ ਉਸ ਸਮੇਂ ਪੂਨਮ ਦੇ ਅਨੁਸਾਰ ਉਹ ਗਰਭਵਤੀ ਸੀ ਅਤੇ ਪੂਨਮ ਵੱਲੋਂ ਆਪਣੇ ਪਤੀ ਅਸੀਸ ਭਾਟੀਆ ਦੇ ਖਿਲਾਫ ਮੁਕੱਦਮਾ ਨੰਬਰ 41 ਮਿਤੀ 26-06-2023 ਅ/ਧ 498 ਏ ਥਾਣਾ ਵੂਮੈਨ ਸੈੱਲ ਜਿਲ੍ਹਾ ਲੁਧਿਆਣਾ ਦਰਜ ਕਰਵਾਇਆ ਸੀ ਜੋ ਅਸ਼ੀਸ਼ ਭਾਟੀਆ ਵੱਲੋਂ ਪੁਨਮ ਪਾਸੋ ਤਲਾਕ ਲੈਣ ਲਈ ਅਦਾਲਤ ਵਿੱਚ ਕੇਸ ਕੀਤਾ ਹੋਇਆ ਹੈ ਜੋ ਵਿਚਾਰ ਅਧੀਨ ਹੈ ਤਫਤੀਸ ਦੌਰਾਨ ਦੇਸੀ ਚੇਤਨ ਬਵੇਜਾ ਦੀ ਪਤਨੀ ਪ੍ਰਿੰਕਲ ਨੇ ਅਸ਼ੀਸ਼ ਭਾਟੀਆ ਵੱਲੋਂ ਪੂਨਮ ਦੇ ਖਿਲਾਫ ਦਿੱਤੀਆਂ ਦਰਖਾਸਤਾ ਦੀਆਂ ਕਾਪੀਆ ਪੇਸ਼ ਕੀਤੀਆ ਹਨ ਜਿਹਨਾ ਵਿੱਚ ਅਸ਼ੀਸ਼ ਭਾਟੀਆ ਨੇ ਮੁਦਈ ਮੁਕੱਦਮਾ ਪੂਨਮ ਦੇ ਖਿਲਾਫ ਸ਼ਾਦੀ ਤੋਂ ਪਹਿਲਾ ਗਰਭਵਤੀ ਹੋਣ ਅਤੇ ਪੂਨਮ ਦੇ ਪੇਟ ਵਿੱਚ ਪਲ ਰਿਹਾ ਬੱਚਾ ਚੇਤਨ ਬਵੇਜਾ ਦਾ ਹੋਣ ਸੰਬੰਧੀ ਦੋਸ਼ ਲਗਾਏ ਸਨ ।

ਜਦਕਿ ਪੂਨਮ ਅਤੇ ਅਸ਼ੀਸ਼ ਭਾਟੀਆ ਦੀ ਮੰਗਣੀ ਮਾਂਹ ਮਈ ਵਿੱਚ ਹੋਈ ਸੀ ਅਤੇ ਸ਼ਾਦੀ ਮਾਂਹ ਜੂਨ ਵਿੱਚ ਹੋਈ ਹੈ ਅਤੇ ਇਹਨਾ ਦਾ ਬੱਚਾ ਮਾਹ ਫਰਵਰੀ ਮਿਤੀ 04-02-23 ਨੂੰ ਹੋਇਆ ਹੈ ਇਸ ਦੌਰਾਨ ਅਰਸਾ 9 ਮਹੀਨੇ ਤੋਂ ਉੱਪਰ ਬਣਦਾ ਹੈ ਅਤੇ ਇਹਨਾ ਦਰਖਾਸਤਾ ਦੀ ਪੜਤਾਲ ਦੌਰਾਨ ਵੱਖ ਵੱਖ ਪੁਲਿਸ ਅਫਸਰਾਂ ਪਾਸ ਅਤੇ ਅਦਾਲਤ ਵਿੱਚ ਚੱਲ ਰਹੇ ਤਲਾਕ ਦੇ ਕੇਸ ਦੌਰਾਨ ਮੁਦਈ ਮੁਕੱਦਮਾ ਪੂਨਮ ਵੱਲੋ ਆਪਣੇ ਬਿਆਨ ਵਿੱਚ ਲਿਖਾਇਆ ਗਿਆ ਹੈ ਕਿ ਉਸਦਾ ਅਸ਼ੀਸ ਭਾਟੀਆ ਨਾਲ ਸ਼ਾਦੀ ਤੋਂ ਪਹਿਲਾਂ ਕਿਸੇ ਵਿਅਕਤੀ ਨਾਲ ਲਵ ਅਫੇਅਰ ਸੀ ਜਿਸਤੋਂ ਉਹ ਗਰਭਵਤੀ ਹੋ ਗਈ ਸੀ, ਇਹ ਬੱਚਾ ਉਸਦਾ ਹੈ ਜਿਸਦਾ ਉਹ ਨਾਮ ਉਹ ਦੁਨੀਆ ਦੇ ਸਾਹਮਣੇ ਨਹੀ ਲਿਆਉਣ ਚਾਹੁੰਦੀ ਹੈ ।ਚੇਤਨ ਬਵੇਜਾ ਨਾਲ ਉਸਦੇ ਕੋਈ ਵੀ ਨਜਾਇਜ ਸੰਬੰਧ ਨਹੀ ਰਹੇ ਹਨ ਅਤੇ ਨਾ ਹੀ ਇਹ ਬੱਚਾ ਚੇਤਨ ਬਵੇਜਾ ਦਾ ਹੈ । ਇਸ ਸੰਬੰਧੀ ਵੀ ਕੋਈ ਸ਼ਹਾਦਤ ਸਫਾ ਮਿਸਲ ਪਰ ਨਹੀਂ ਆਈ। ਸਿੱਟਾ:- ਤਫਤੀਸ਼ ਦੌਰਾਨ ਮੁਦਈ ਮੁਕੱਦਮਾ ਪੂਨਮ ਵੱਲੋਂ ਦੇਸ਼ੀ ਚੇਤਨ ਬਵੇਜਾ ਦੇ ਨਾਲ ਉਸਦੇ ਨਜਾਇਜ ਸਰੀਰਕ ਸੰਬੰਧ ਹੋਣ ਸੰਬੰਧੀ ਕੋਈ ਠੋਸ ਸਬੂਤ/ਗਵਾਹ/ਤੱਥ ਸਾਹਮਣੇ ਨਹੀਂ ਆਉਂਦੇ ਹਨ ਅਤੇ ਨਾ ਹੀ ਮੁਦਈ ਮੁਕੱਦਮਾ ਪੂਨਮ ਵੱਲੋ ਅਜਿਹਾ ਕੋਈ ਠੋਸ ਸਬੂਤ/ਗਵਾਹ ਪੇਸ਼ ਕੀਤਾ ਗਿਆ ਹੈ ਜੋ ਉਸਦੇ ਮੁਕੱਦਮਾ ਦਰਜ ਕਰਾਉਣ ਸਮੇ ਲਿਖਾਏ ਗਏ ਬਿਆਨਾ ਦੀ ਪੁਸ਼ਟੀ ਕਰਦਾ ਹੋਵੇ ਮੁਦਈ ਮੁਕੱਦਮਾ ਪੂਨਮ ਦੀ ਕੁੱਖ ਤੋਂ ਮਿਤੀ 04-02-23 ਨੂੰ ਰਮਨ ਹਸਪਤਾਲ ਹੈਬੋਵਾਲ ਕਲਾਂ ਲੁਧਿਆਣਾ ਵਿਖੇ ਇੱਕ ਲੜਕੇ ਨੇ ਜਨਮ ਲਿਆ ਹੈ ਜਿੱਥੇ ਪੂਨਮ ਨੇ

ਲੜਕੇ ਦੇ ਪਿਤਾ ਦਾ ਨਾਮ ਅਸ਼ੀਸ਼ ਭਾਟੀਆ ਲਿਖਵਾਇਆ ਹੈ (ਹਸਪਤਾਲ ਦਾ ਰਿਕਾਰਡ ਵਾਚਣ ਹਿੱਤ ਲਫ ਹੈ )। ਮੁਦਈ ਮੁਕੱਦਮਾ ਪੂਨਮ ਹੁਣ ਆਪਣਾ ਬੱਚਾ ਜਿਸ ਦੀ ਉਮਰ ਇੱਕ ਸਾਲ ਤੋਂ ਵੱਧ ਹੋ ਚੁੱਕੀ ਹੈ ਦਾ ਪਿਤਾ ਚੇਤਨ ਬਵੇਜਾ ਹੋਣਾ ਦੱਸ ਕੇ ਉਸ ਨੂੰ ਬਦਨਾਮ ਕਰਨ ਲਈ ਆਪਣੇ ਬੱਚੇ ਦਾ ਨਾਮ ਦੇਣਾ ਚਾਹੁੰਦੀ ਹੈ ਪਰ ਇਸ ਸਬੰਧੀ ਕੋਈ ਵੀ ਸਬੂਤ/ਗਵਾਹ ਜਾ ਠੋਸ ਸ਼ਹਾਦਤ/ਗਵਾਹ ਪੇਸ਼ ਨਹੀ ਕਰ ਸਕੀ ਹੈ ਅਤੇ ਨਾ ਹੀ ਸਫਾ ਮਿਸਲ ਪਰ ਦੋਰਾਨੇ ਤਫਤੀਸ਼ ਕੋਈ ਸ਼ਹਾਦਤ ਆਈ ਹੈ, ਮੁਦੱਈ ਮੁਕੱਦਮਾ ਪੂਨਮ ਨੂੰ ਹਦਾਇਤ ਕੀਤੀ ਜਾਣੀ ਬਣਦੀ ਹੈ ਕਿ ਉਹ ਆਪਣੇ ਬੱਚੇ ਨੂੰ ਸਮਾਜ ਵਿੱਚ ਪਿਤਾ ਦਾ ਨਾਮ ਦਿਵਾਉਣ ਲਈ ਅਦਾਲਤ ਵਿੱਚ ਜਾ ਕਿ ਚਾਰਾਜੋਈ ਕਰ ਸਕਦੀ ਹੈ । ਉਪਰੋਕਰ ਤੱਥਾ ਨੂੰ ਧਿਆਨ ਵਿੱਚ ਰੱਖਦੇ ਹੋਏ ਮੁਕੱਦਮਾ ਦੀ ਅਗਲੀ ਤਫਤੀਸ਼ ਸਬੰਧੀ ਡੀ ਏ ਲੀਗਲ ਲੁਧਿਆਣਾ ਜੀ ਪਾਸੋ ਕਾਨੂੰਨੀ ਰਾਏ ਹਾਸਲ ਕਰਕੇ ਯੋਗ ਦਿਸ਼ਾ ਨਿਰਦੇਸ਼ ਦਿੱਤੇ ਜਾਣ ਦੀ ਕ੍ਰਿਪਾਲਤਾ ਕੀਤੀ ਜਾਵੇ ਜੀ ।

ਹਾਈ ਕੋਰਟ ਦਾ ਆਰਡਰ :-

ਹਾਈ ਕੋਰਟ ਦਾ ਆਰਡਰ

ਲੜਕੀ ਵਲੋਂ ਲਗਾਏ ਚੇਤਨ ਉਤੇ ਇਲਜਾਮਾਂ ਦੀ ਕਾਪੀ :-

Facebook Comments

Trending