Connect with us

ਪੰਜਾਬ ਨਿਊਜ਼

ਪੰਜਾਬ ਦੇ ਇਨ੍ਹਾਂ ਇਲਾਕਿਆਂ ‘ਚ ਭਲਕੇ ਬਿਜਲੀ ਰਹੇਗੀ ਬੰਦ, ਲੱਗਣਗੇ ਲੰਬੇ ਕੱਟ

Published

on

ਹੁਸ਼ਿਆਰਪੁਰ: ਭਲਕੇ ਹੁਸ਼ਿਆਰਪੁਰ ਦੇ ਕੁਝ ਇਲਾਕਿਆਂ ਵਿੱਚ ਬਿਜਲੀ ਬੰਦ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਕਾਰਜਕਾਰੀ ਇੰਜੀਨੀਅਰ ਸਬ ਅਰਬਨ ਸਬ ਡਵੀਜ਼ਨ ਰਾਜੀਵ ਜਸਵਾਲ ਅਤੇ ਜੇ.ਈ. ਵਿਨੈ ਨੇ ਦੱਸਿਆ ਕਿ 132 ਕੇ.ਵੀ. ਸਬ ਸਟੇਸ਼ਨ ਚੌਹਾਲ ਦੀ ਜ਼ਰੂਰੀ ਮੁਰੰਮਤ ਕਾਰਨ 11 ਕੇ.ਵੀ. ਜ਼ਰੂਰੀ ਮੁਰੰਮਤ ਕਾਰਨ ਫੀਡਰ 13 ਨਵੰਬਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗਾ।

ਇਸ ਕਾਰਨ 11 ਕੇ.ਵੀ. ਸਲੇਰਨ ਫੀਡਰ, 11 ਕੇ.ਵੀ ਆਦਮਵਾਲ ਫੀਡਰ ਅਤੇ ਚੌਹਾਲ ਫੀਡਰ ਅਧੀਨ ਆਉਂਦੇ ਚੌਹਾਲ, ਸਲੇਰਾਂ, ਮੰਗੂਵਾਲ, ਠੱਠਲਾਂ, ਸ਼ੇਰਪੁਰ ਬਾਹਟੀਆਂ, ਆਦਮਵਾਲ, ਕੋਟਲਾ ਗੌਂਸਪੁਰ, ਮਾਊਂਟਵਿਊ ਕਲੋਨੀ, 11 ਕੇ.ਵੀ. ਮਹਿੰਗਾਰੋਵਾਲ ਫੀਡਰ, ਸਰਾਏ, ਬਰੋਟੀ, ਅਰਨਿਆਲਾ ਸ਼ਾਹਪੁਰ, ਮੁਸਤਪੁਰ, ਕਪਾਹਟ, ਮਾਈਂਗਰੋਵਾਲ, ਮਲੋਟ ਅਤੇ 33 ਕੇ.ਵੀ. ਰਿਲਾਇੰਸ ਇੰਡਸਟਰੀ ਨੂੰ ਬਿਜਲੀ ਸਪਲਾਈ ਬੰਦ ਰਹੇਗੀ।

Facebook Comments

Trending