ਪੰਜਾਬ ਨਿਊਜ਼ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਸਿਹਤ ਵਿਗੜੀ, ਹਸਪਤਾਲ ਦਾਖ਼ਲ Published 7 months ago on October 3, 2024 By Lovepreet Share Tweet ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਦੀ ਸਿਹਤ ਵਿਗੜ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੂੰ ਬੁਖਾਰ ਹੈ, ਜਿਸ ਕਾਰਨ ਉਨ੍ਹਾਂ ਦੀ ਸਿਹਤ ਵਿਗੜ ਗਈ ਹੈ ਅਤੇ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। Facebook Comments Related Topics:admitteddeterioratedHealthHospitaljathedarSri Akal Takht Sahib Up Next ਪੰਚਾਇਤੀ ਚੋਣਾਂ ਨੂੰ ਲੈ ਕੇ ਆਈ ਵੱਡੀ ਖਬਰ, ਹਾਈਕੋਰਟ ਨੇ ਦਿੱਤਾ ਇਹ ਫੈਸਲਾ Don't Miss ਜਲੰਧਰ ਪੁਲਿਸ ਕਮਿਸ਼ਨਰ ਹਰਕਤ ‘ਚ, ਮੁਲਾਜ਼ਮਾਂ ‘ਚ ਦਹਿਸ਼ਤ ਦਾ ਮਾਹੌਲ Advertisement You may like ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ ਐਡਵੋਕੇਟ ਹਰਜਿੰਦਰ ਧਾਮੀ, ਅਸਤੀਫ਼ੇ ਸਬੰਧੀ ਕਹੀ ਇਹ ਗੱਲ ਵੱਡੀ ਖਬਰ: ਜਗਜੀਤ ਸਿੰਘ ਡੱਲੇਵਾਲ ਦੀ ਵਿਗੜੀ ਸਿਹਤ, ਬੁਲਾਈ ਗਈ ਹੰਗਾਮੀ ਪ੍ਰੈਸ ਕਾਨਫਰੰਸ ਪੰਜਾਬ ਸਰਕਾਰ ਨੇ ਪੰਜਾਬੀਆਂ ਦੀ ਸਿਹਤ ਨੂੰ ਲੈ ਕੇ ਚੁੱਕਿਆ ਵੱਡਾ ਕਦਮ, ਪੜ੍ਹੋ… ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਅਕਾਲੀ ਆਗੂਆਂ ਵਿਚਾਲੇ ਬੰਦ ਦਰਵਾਜ਼ਾ ਮੀਟਿੰਗ ਸਾਹਿਬਜ਼ਾਦਿਆਂ ਦੇ ਸ਼. ਹੀਦੀ ਦਿਹਾੜਿਆਂ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵੱਲੋਂ ਆਦੇ ਪੰਜਾਬ ਦੇ ਇਸ ਹਸਪਤਾਲ ‘ਚ ਮਿਲਣਗੀਆਂ ਵਿਸ਼ੇਸ਼ ਸਹੂਲਤਾਂ, ਆਸ-ਪਾਸ ਦੇ ਰਾਜਾਂ ਨੂੰ ਵੀ ਮਿਲੇਗਾ ਫਾਇਦਾ Trending ਲੁਧਿਆਣਾ ਨਿਊਜ਼8 mins ago ਵਾਹਨ ਚਲਾਕ ਸਾਵਧਾਨ! ਇਹ ਰੇਲਵੇ ਫਾਟਕ ਸ਼ਹਿਰ ਵਿੱਚ ਦੋ ਦਿਨ ਰਹੇਗਾ ਬੰਦ ਪੰਜਾਬ ਨਿਊਜ਼3 mins ago ਅੱਧੀ ਰਾਤ ਤੱਕ ਵਿਕੇਗੀ ਸ਼/ਰਾਬ! ਸ਼/ਰਾਬੀਆਂ ਨੂੰ ਲੱਗੀ ਮੌਜ