Connect with us

ਪੰਜਾਬੀ

ਇੰਟਰਨੈਸ਼ਨਲ ਪਬਲਿਕ ਸਕੂਲ ‘ਚ ਅਧਿਆਪਕਾ ਲਈ ਕਰਵਾਈ ਵਰਕਸ਼ਾਪ

Published

on

Workshop conducted for teachers in International Public School

ਇੰਟਰਨੈਸ਼ਨਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਸੰਧੂ ਨਗਰ ਲੁਧਿਆਣਾ ਵਿੱਚ ਮੈਨੇਜਿੰਗ ਡਾਇਰੈਕਟਰ ਬਲਜਿੰਦਰ ਸਿੰਘ ਸੰਧੂ ਦੀ ਕਾਰਗੁਜਾਰੀ ਵਿੱਚ ਅਧਿਆਪਕਾ ਲਈ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਅਧਿਆਪਕਾ ਨੂੰ Social and Emotional need of Students ਦੇ ਮੁੱਖ ਬਿੰਦੂ ਦੇ ਬਾਰੇ ਵੀ ਦਸਿਆ ਗਿਆ। ਜਿਸ ਵਿੱਚ ਵਧੀਆਂ ਸਿੱਖਿਆ ਪ੍ਰਣਾਲੀ ਪ੍ਰਭਾਵਿਤ ਹੁੰਦੀ ਹੈ। ਇਹ ਸਭ ਕੁੱਝ ਤੱਦ ਹੀ ਸੰਭਵ ਹੋਵੇਗਾ ਜਦੋਂ ਵਿਦਿਆਰਥੀ ਦੇ ਸਾਰੇ ਤੱਤਾਂ ਬਾਰੇ ਅਧਿਆਪਕਾ ਨੂੰ ਪਤਾ ਹੋਵੇਗਾ।

ਹਰ ਅਧਿਆਪਕਾ ਨੂੰ ਬੱਚੇ ਦੇ Social ਅਤੇ Emotional needs ਦੇ ਬਾਰੇ ਚੰਗੀ ਤਰਾਂ ਨਾਲ ਜਾਣੂ ਹੋਣਾ ਚਾਹੀਦਾ ਹੈ । ਮੁੱਖ ਪ੍ਰਚਾਰਕ ਡਾ. ਨਵਨੀਤ ਕੌਰ ਨੇ ਅਧਿਆਪਕਾ ਨੂੰ Activity ਦੁਵਾਰਾ ਆਪਣੇ ਵਿਸ਼ੇ ਨੂੰ ਸਰਲ ਤਰੀਕੇ ਨਾਲ ਸਮਝਾਇਆ। ਇਸ Activity ਵਿੱਚ ਸਕੂਲ ਦੇ ਅਧਿਆਪਕਾ ਨੇ ਬਹੁਤ ਚੰਗਾ ਪ੍ਰਦਰਸ਼ਣ ਕੀਤਾ । ਸਕੂਲ ਦੇ ਮੁੱਖ ਅਧਿਆਪਕਾ ਸ਼ੀਤਲ ਨਥੈਨਿਅਲ ਨੇ ਡਾ. ਨਵਨੀਤ ਕੌਰ ਦਾ ਅਧਿਆਪਕਾ ਦੇ ਮਾਰਗਦਰਸ਼ਣ ਕਰਨ ਅਤੇ ਆਉਣ ਵਾਲੇ ਸਮੇਂ ਲਈ ਪ੍ਰਭਾਵਸ਼ਾਲੀ ਸਿੱਖਿਆ ਪ੍ਰਣਾਲੀ ਲਈ ਧੰਨਵਾਦ ਕੀਤਾ ।

Facebook Comments

Trending