Connect with us

ਪੰਜਾਬ ਨਿਊਜ਼

ਰਾਜਸਥਾਨ ‘ਚ ਸਰਗਰਮ ਪੱਛਮੀ ਪੌਣਾਂ ਦਾ ਅਸਰ ਪੰਜਾਬ ‘ਤੇ, ਅੱਜ ਤੇ ਕੱਲ੍ਹ ਛਾਏ ਰਹਿਣਗੇ ਬੱਦਲ

Published

on

The effect of active western winds in Rajasthan will be over Punjab today and tomorrow

ਲੁਧਿਆਣਾ : ਰਾਜਸਥਾਨ ’ਚ ਮੰਗਲਵਾਰ ਨੂੰ ਸਰਗਰਮ ਹੋ ਰਹੀਆਂ ਗੜਬੜ ਵਾਲੀਆਂ ਪੱਛਮੀ ਪੌਣਾਂ ਦਾ ਅਸਰ ਪੰਜਾਬ ’ਤੇ ਵੀ ਪਵੇਗਾ। ਇਸ ਕਾਰਨ ਸੂਬੇ ’ਚ ਦੋ ਦਿਨ 06 ਤੇ 07 ਜੂਨ ਨੂੰ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ।

ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ 07 ਜੂਨ ਨੂੰ ਪੰਜਾਬ ਦੇ ਕਈ ਇਲਾਕਿਆਂ ’ਚ ਧੁੱਪ ਤੇ ਬੱਦਲਾਂ ਦੀ ਲੁਕਣਮੀਟੀ ਚੱਲਦੀ ਰਹੇਗੀ। ਇਸ ਤੋਂ ਇਲਾਵਾ ਰਾਜਸਥਾਨ ਲੱਗਦੇ ਪੰਜਾਬ ਦੇ ਕਈ ਇਲਾਕਿਆਂ ’ਚ ਬੂੰਦਾਬਾਂਦੀ, ਗਰਜ-ਚਮਕ ਨਾਲ ਛਿੱਟੇ ਪੈਣ ਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਅੱਠ ਜੂਨ ਤੋਂ ਮੌਸਮ ਸਾਫ਼ ਹੋ ਜਾਵੇਗਾ।

Facebook Comments

Trending