Connect with us

ਪੰਜਾਬੀ

ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਪਾਣੀ ਦੀ ਸੰਭਾਲ ਸਬੰਧੀ ਕਰਵਾਏ ਪੋਸਟਰ ਮੇਕਿੰਗ ਮੁਕਾਬਲੇ

Published

on

Poster making competition organized at Khalsa College for Women regarding water conservation

ਲੁਧਿਆਣਾ : ਖਾਲਸਾ ਕਾਲਜ ਫਾਰ ਵੂਮੈਨ, ਸਿਵਲ ਲਾਈਨਜ਼, ਲੁਧਿਆਣਾ ਦੇ ਐਨਐਸਐਸ ਸੈੱਲ ਵੱਲੋਂ ਵਿਸ਼ਵ ਜਲ ਸੰਭਾਲ ਦਿਵਸ ‘ਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਜਿਸ ਵਿਚ ਵਿਦਿਆਰਥੀਆਂ ਵੱਲੋਂ ਪਾਣੀ ਦੀ ਸੰਭਾਲ ਨੂੰ ਮੁੱਖ ਰੱਖਦਿਆਂ ਪੋਸਟਰ ਬਣਾਏ ਗਏ। ਇਸ ਮੁਕਾਬਲੇ ਵਿਚ ਸੁਰੱਖਿਅਤ ਪਾਣੀ ਤੇ ਕਵਿਤਾ ਵੀ ਬੋਲੀ ਗਈ। ਸਾਰੇ ਭਾਗੀਦਾਰਾਂ ਨੇ ਬੜੇ ਉਤਸ਼ਾਹ ਨਾਲ ਇਸ ਮੁਕਾਬਲੇ ਵਿਚ ਭਾਗ ਲਿਆ।

ਇਹ ਮੁਕਾਬਲਾ ਡਾ ਸੋਨੀਆ ਮਾਲਾ, ਮਨਦੀਪ ਕੌਰ ਤੇ ਵਿਭਾ ਜੈਨ ਵੱਲੋਂ ਕਰਵਾਇਆ ਗਿਆ। ਇਸ ਮੁਕਾਬਲੇ ਚ ਆਸ਼ਾ ਕੁਮਾਰੀ ਬੀਏ ਤੀਜੇ ਸਾਲ ਨੇ ਪਹਿਲਾ ਇਨਾਮ ਜਿੱਤਿਆ। ਟੀਸ਼ਾ ਗੋਇਲ, ਬੀਏ ਤੀਜੇ ਸਾਲ ਨੇ ਦੂਜਾ ਇਨਾਮ ਜਿੱਤਿਆ। ਲੀਨਾ, ਬੀਏ ਦੂਜੇ ਸਾਲ ਅਤੇ ਸਿਮਰਨ, ਬੀਏ ਦੂਜੇ ਸਾਲ ਨੇ ਤੀਜਾ ਇਨਾਮ ਜਿੱਤਿਆ।

Facebook Comments

Trending