Connect with us

ਪੰਜਾਬੀ

ਪੀ.ਏ.ਯੂ. ਕੋਲ ਆਲੂਆਂ ਦੀਆਂ ਉੱਤਮ ਕਿਸਮਾਂ ਦਾ ਪ੍ਰਮਾਣਿਕ ਬੀਜ ਕਿਸਾਨਾਂ ਲਈ ਮੌਜੂਦ

Published

on

PAU Authentic seed of the best varieties of potatoes available to farmers
ਲੁਧਿਆਣਾ : ਪੀ.ਏ.ਯੂ. ਨੇ ਆਲੂਆਂ ਦੀਆਂ ਸੁਧਰੀਆਂ ਕਿਸਮਾਂ ਦਾ ਬੀਜ ਕਿਸਾਨਾਂ ਲਈ ਉਪਲੱਬਧ ਕਰਾ ਦਿੱਤਾ ਹੈ | ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਹਿਯੋਗੀ ਨਿਰਦੇਸ਼ਕ ਬੀਜ ਡਾ. ਰਾਜਿੰਦਰ ਸਿੰਘ ਨੇ ਦੱਸਿਆ ਕਿ ਆਲੂਆਂ ਦੀਆਂ ਕਿਸਮਾਂ ਕੁਫਰੀ ਜਯੋਤੀ ਦਾ ਫਾਊਂਡੇਸ਼ਨ ਸਟੇਜ-99 ਅਤੇ ਕੁਫਰੀ ਜਯੋਤੀ, ਕੁਫਰੀ ਪੁਖਰਾਜ ਅਤੇ ਕੁਫਰੀ ਸੰਧੂਰੀ ਦਾ ਪ੍ਰਮਾਣਿਕ ਬੀਜ ਪੀ.ਏ.ਯੂ. ਦੇ ਲਾਢੋਵਾਲ ਫਾਰਮ ਤੇ ਮੌਜੂਦ ਹੈ |
ਉਹਨਾਂ ਕਿਹਾ ਕਿ ਇਹਨਾਂ ਕਿਸਮਾਂ ਦੇ ਬੀਜ ਦੇ ਚਾਹਵਾਨ ਕਿਸਾਨ ਅਗੇਤੀ ਬੁਕਿੰਗ ਕਰਾਉਣ ਲਈ ਸਹਿਯੋਗੀ ਨਿਰਦੇਸ਼ਕ (ਬੀਜ) ਦਫਤਰ ਨਾਲ ਸੰਪਰਕ ਕਰ ਸਕਦੇ ਹਨ | ਇਸ ਸੰਬੰਧੀ ਹੋਰ ਜਾਣਕਾਰੀ ਲਈ ਫੋਨ ਨੰਬਰ 0161-2400898, 98772-96788, 94649-92257 ਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਈਮੇਲ directorseeds0pau.edu ਰਾਹੀਂ ਜਾਣਕਾਰੀ ਲਈ ਜਾ ਸਕਦੀ ਹੈ |

Facebook Comments

Trending