ਲੁਧਿਆਣਾ : ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵਿਮੈਨ ਲੁਧਿਆਣਾ ਵਿਖੇ ਆਈ. ਟੀ. ਅਤੇ ਕੰਪਿਊਟਰ ਵਿਭਾਗ ਵੱਲੋਂ ‘ਆਨਲਾਈਨ ਬਨਾਮ ਆਫ਼ਲਾਈਨ ਸਿੱਖਿਆ’ ਵਿਸ਼ੇ ਉੱਪਰ ਅੰਤਰ –ਕਲਾਸ ਸਮੂਹਿਕ ਚਰਚਾ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਬੀ.ਸੀ.ਏ.ਭਾਗ ਪਹਿਲਾ,ਦੂਜਾ, ਤੀਜਾ ਅਤੇ ਪੀ.ਜੀ.ਡੀ.ਸੀ.ਏ.ਦੀਆਂ ਲਗਭਗ 90 ਵਿਦਿਆਰਥਣਾਂ ਨੇ ਹਿਸਾ ਲਿਆ।
ਇਹ ਸੰਪੂਰਨ ਵਿਚਾਰ-ਵਟਾਂਦਰਾ’ ਆਨਲਾਈਨ ਬਨਾਮ ਆਫ਼ਲਾਈਨ ਸਿੱਖਿਆ’ ਦੇ ਵਿਸ਼ੇ’ਤੇ ਅਧਾਰਿਤ ਰਿਹਾ,ਜਿਸ ਵਿੱਚ ਵਿਿਦਆਰਥਣਾਂ ਨੇ ਸ਼ਾਨਦਾਰ ਬੋਧਾਤਮਕ ਪ੍ਰਦਰਸ਼ਨ ਕੀਤਾ।ਕਾਲਜ ਪ੍ਰਿੰਸੀਪਲ ਡਾ. ਕਿਰਨਦੀਪ ਕੋਰ ਨੇ ਵਿਿਦਆਰਥਣਾਂ ਅਤੇ ਵਿਭਾਗ ਦੇ ਸਮੂਹਿਕ ਉਦੱਮ ਦੀ ਸ਼ਲਾਂਘਾ ਕੀਤੀ ਅਤੇ ਭਵਿੱਖ ਵਿੱਚ ਵਿਿਦਆਰਥਣਾਂ ਨੂੰ ਅਜਿਹੇ ਮੋਕਿਆ’ਚ ਸ਼ਾਮਿਲ ਹੋਣ ਲਈ ਉਤਸ਼ਾਹਿਤ ਕੀਤਾ।