Connect with us

ਕਰੋਨਾਵਾਇਰਸ

ਗਣਤੰਤਰ ਦਿਵਸ ਸਮਾਗਮਾਂ ਤੇ 100 ਵਿਅਕਤੀ ਹੀ ਹੋਣਗੇ ਸ਼ਾਮਿਲ

Published

on

Only 100 people will attend the Republic Day celebrations

ਲੁਧਿਆਣਾ :    ਪੰਜਾਬ ਸਰਕਾਰ ਵਲੋਂ ਅੱਜ ਇਕ ਹੁਕਮ ਜਾਰੀ ਕਰਕੇ ਗਣਤੰਤਰ ਦਿਵਸ ਸਮਾਗਮਾਂ ਤੇ ਸਿਰਫ਼ 100 ਵਿਅਕਤੀਆਂ ਦੇ ਇਕੱਠੇ ਹੋਣ ਦੀ ਮਨਜ਼ੂਰੀ ਦਿੱਤੀ ਹੈ। ਇਸ ਵਾਰ ਗਣਤੰਤਰ ਦਿਵਸ ਸਮਾਗਮਾਂ ਵਿਚ ਸਕੂਲੀ ਬੱਚੇ ਅਤੇ ਝਾਕੀਆਂ ਸ਼ਾਮਿਲ ਨਹੀਂ ਹੋਣਗੀਆਂ।

ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਕੋਰੋਨਾ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੇ ਜਾਣ ਬਾਰੇ ਕਿਹਾ ਗਿਆ ਹੈ ਜਦਕਿ ਬਾਕੀ ਰਸਮੀ ਗਤੀਵਿਧੀਆਂ ਅਤੇ ਪਰੇਡ ਆਮ ਵਾਂਗ ਹੀ ਹੋਵੇਗੀ।

Facebook Comments

Trending