Connect with us

ਪੰਜਾਬੀ

ਟੋਲ ਪਲਾਜ਼ਾ ‘ਤੇ FASTag ਰਾਹੀਂ 24 ਘੰਟਿਆਂ ‘ਚ ਅਪ-ਡਾਊਨ ‘ਤੇ ਹਰ ਵਾਰ ਕੱਟੇ ਜਾਣਗੇ ਪੈਸੇ

Published

on

Money will be deducted every time you go up and down in 24 hours through FASTag at Toll Plaza.

ਲੁਧਿਆਣਾ : ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਟੋਲ ਪਲਾਜ਼ਾ ‘ਤੇ ਲੋਕਾਂ ਦੀਆਂ ਜੇਬ੍ਹਾਂ ‘ਤੇ ਡਾਟਾ ਮਾਰਨ ਦਾ ਪੂਰਾ ਬੰਦੋਬਸਤ ਕਰ ਦਿੱਤਾ ਹੈ। ਟੋਲ ਪਲਾਜ਼ਾ ਰਾਹੀਂ ਤੁਹਾਡੀ ਗੱਡੀ ਦਿਨ ਵਿਚ ਜਿੰਨੀ ਵਾਰ ਵੀ ਲੰਘੇਗੀ, ਓਨੀ ਵਾਰ ਤੁਹਾਡੇ ਖਾਤੇ ‘ਚੋਂ ਪੈਸੇ ਕੱਟੇ ਜਾਣਗੇ।

ਪਹਿਲੀ ਵਾਰ ਟੋਲ ਪਲਾਜ਼ਾ ਪਾਰ ਕਰਦੇ ਹੋਏ ਪੂਰਾ ਟੋਲ ਟੈਕਸ ਕੱਟੇਗਾ, ਜਦਕਿ ਵਾਪਸੀ ਵੇਲੇ ਅੱਧਾ ਹੀ ਟੋਲ ਟੈਕਸ ਕੱਟੇਗਾ। ਜੇਕਰ ਉਸੇ ਦਿਨ ਮੁੜ ਟੋਲ ਕ੍ਰਾਸ ਕਰਦੇ ਹੋ ਤਾਂ ਤੁਹਾਡੇ ਖਾਤੇ ‘ਚੋਂ ਪੂਰਾ ਟੋਲ ਟੈਕਸ ਕੱਟੇਗਾ, ਜਦਕਿ ਪਹਿਲਾਂ ਅਪ-ਡਾਊਨ ਦੀ ਪਰਚੀ ‘ਤੇ 24 ਘੰਟੇ ਲਈ ਟੋਲ ਮੁਫ਼ਤ ਹੋ ਜਾਂਦਾ ਸੀ।

Facebook Comments

Trending